ਪੰਜਾਬ ਰਾਜ ਸਮਾਜ ਭਲਾਈ ਬੋਰਡ, ਚੰਡੀਗੜ੍ਹ ਦੀ ਸਥਾਪਨਾ ਅਕਤੂਬਰ 1954 ਵਿੱਚ ਕੇਂਦਰੀ ਸਮਾਜ ਭਲਾਈ ਬੋਰਡ ਅਤੇ ਪੰਜਾਬ ਸਰਕਾਰ ਦੀ ਸਹਿਮਤੀ ਨਾਲ ਕੀਤੀ ਗਈ, ਜਿਸ ਦਾ ਮੁੱਖ ਮੰਤਵ ਪੰਜਾਬ ਰਾਜ ਵਿੱਚ ਔੋਰਤਾਂ ਅਤੇ ਬੱਚਿਆਂ ਦੀ ਭਲਾਈ ਦੀਆਂ ਸਕੀਮਾਂ ਨੂੰ ਗੈਰ-ਸਰਕਾਰੀ ਸੰਸਥਾਵਾ ਰਾਹੀ ਲਾਗੂ ਕਰਨਾ ਹੈ। ਬੋਰਡ ਦਾ ਕੰਮ ਕੇਦਰੀ ਸਮਾਜ ਭਲਾਈ ਬੋਰਡ ਅਤੇ ਪੰਜਾਬ ਸਰਕਾਰ ਵੱਲੋ ਦਿੱਤੀ ਜਾਣ ਵਾਲੀ ਗਰਾਂਟ ਨੂੰ ਗੈਰ ਸਰਕਾਰੀ ਸੰਸਥਾਵਾਂ ਦੁਆਰਾ ਰਾਜ ਵਿੱਚ ਜਾਗਰੂਕਤਾ ਅਤੇ ਸਿੱਖਿਆ ਦੇ ਉਦੇਸ਼ ਨਾਲ ਸਮਾਜ ਵਿੱਚ ਫੈਲਾਉਣਾ ਸੀ। ਰਾਜ ਵਿੱਚ ਪਰਿਵਾਰ ਪਰਾਮਰਸ਼ ਕੇਂਦਰਾਂ ਅਤੇ ਪੰਜ ਸਰਹੱਦੀ ਜ਼ਿਲ੍ਹਿਆ ਵਿੱਚ ਸਥਾਪਤ ਆਂਗਨਵਾੜੀ ਸੈਟਰਾਂ ਰਾਹੀ ਬੋਰਡ ਵੱਲੋ ਔੌਰਤਾਂ ਅਤੇ ਬੱਚਿਆ ਨੂੰ ਵੱਖ-ਵੱਖ ਸਕੀਮਾਂ ਅਧੀਨ ਲਾਭ ਦਿੱਤਾ ਜਾ ਰਿਹਾ ਹੈ।

ਸਹੂਲਤਾਂ

ਔਰਤਾਂ ਅਤੇ ਬੱਚਿਆਂ ਦੀ ਭਲਾਈ ਦਾ ਕੰਮ

ਦਸਤਾਵੇਜ਼

ਨਿਯਮਾਂ ਅਨੁਸਾਰ

ਸੰਪਰਕ

ਮੁੱਖ ਦਫ਼ਤਰ-

ਪੰਜਾਬ ਰਾਜ ਸਮਾਜ ਭਲਾਈ ਬੋਰਡ,

ਕੁਆਇਟ ਆਫਿਸ ਨੰ. 16, ਸੈਕਟਰ 35-, ਚੰਡੀਗੜ੍ਹ

0172-2607867, 2608176

ਸ਼ਿਕਾਇਤਾਂ ਦਾ ਨਿਪਟਾਰਾ

ਮੁੱਖ ਦਫ਼ਤਰ ਹੈਲਪਲਾਈਨ-0172-2607867, 2608176

-ਮੇਲ

psswab@yahoo.co.in