ਚਿਲਡਰਨ ਹੋਮ ਤੋਂ ਰਲੀਵ ਹੋਏ ਬੱਚਿਆਂ, ਜਿੰਨ੍ਹਾਂ ਦੀ ਪੜ੍ਹਾਈ ਅਤੇ ਸਿਖਲਾਈ ਚਿਲਡਰਨ ਹੋਮਾਂ ਵਿੱਚ ਅਧੂਰੀ ਰਹਿ ਗਈ ਹੋਵੇ, ਨੂੰ ਇਸ ਮੰਤਵ ਦੀ ਪੂਰਤੀ ਲਈ ਸਟੇਟ ਆਫਟਰ ਕੇਅਰ ਹੋਮ ਵਿੱਚ 18 ਤੋਂ 21 ਸਾਲ ਦੀ ਉਮਰ ਤੱਕ ਦੇ ਬੱਚਿਆ ਨੂੰ ਰੱਖਿਆ ਜਾਂਦਾ ਹੈ।
ਸਟੇਟ ਵਿੱਚ ਦੋ ਸਟੇਟ ਆਫਟਰ ਕੇਅਰ ਹੋਮਜ਼ ਜ਼ਿਲ੍ਹਾ ਲੁਧਿਆਣਾ ਵਿਖੇ (ਲੜ੍ਹਕਿਆਂ ਲਈ) ਅਤੇ ਅੰਮ੍ਰਿਤਸਰ ਵਿਖੇ (ਲੜਕੀਆਂ ਲਈ) ਚਲਾਏ ਜਾ ਰਹੇ ਹਨ।
ਚਿਲਡਰਨ ਹੋਮ ਤੋਂ ਰਲੀਵ ਹੋਏ ਬੱਚਿਆਂ, ਜਿੰਨ੍ਹਾਂ ਦੀ ਪੜ੍ਹਾਈ ਅਤੇ ਸਿਖਲਾਈ ਚਿਲਡਰਨ ਹੋਮਾਂ ਵਿੱਚ ਅਧੂਰੀ ਰਹਿ ਗਈ ਹੋਵੇ, ਨੂੰ ਇਸ ਮੰਤਵ ਦੀ ਪੂਰਤੀ ਲਈ ਸਟੇਟ ਆਫਟਰ ਕੇਅਰ ਹੋਮ 21 ਸਾਲ ਦੀ ਉਮਰ ਤੱਕ ਰੱਖਿਆ ਜਾਂਦਾ ਹੈ।
ਸਹੂਲਤਾਂ
1) ਵੋਕੇਸ਼ਨਲ ਅਤੇ ਸਿੱਖਿਆ ਸੇਵਾਵਾਂ।
2) ਬੱਚਿਆਂ ਦੀ ਰੋਜ਼ਾਨਾਂ ਦੀਆਂ ਜਰੂਰਤਾਂ: ਜਿਵੇ ਰੋਟੀ, ਕੱਪੜਾਂ, ਘਰ, ਪੜ੍ਹਾਈ, ਅਤੇ ਮੈਡੀਕਲ ਸਹਾਇਤਾ ਆਦਿ।
ਯੋਗਤਾ
ਇਸ ਸਕੀਮ ਦਾ ਲਾਭ ਸੁਰੱਖਿਆ ਅਤੇ ਸੰਭਾਲ ਲਈ ਲੋੜਵੰਦ ਬੱਚੇ ਲੈ ਸਕਦੇ ਹਨ।
ਦਸਤਾਵੇਜ਼
ਕਿਸੇ ਦਸਤਾਵੇਜ਼ ਦੀ ਜਰੂਰਤ ਨਹੀਂ ਹੈ।
ਸੰਪਰਕ
ਦਫਤਰ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ।
ਦਫਤਰ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ।
ਹੈਲਪ ਲਾਈਨ ਨੰ: 1098
ਸ਼ਿਕਾਇਤਾਂ ਦਾ ਨਿਪਟਾਰਾ
ਦਫਤਰ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ।
ਦਫਤਰ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ।
ਸਬੰਧਤ ਡਿਪਟੀ ਕਮਿਸ਼ਨਰ ਅਤੇ
ਮੁੱਖ ਦਫਤਰ (0172-2608746)
ਈ-ਮੇਲ
dsswcd@punjab.gov.in
|