ਇਸ ਰਾਜ ਸਰਕਾਰ ਦੀ ਸਕੀਮ ਤਹਿਤ 9ਵੀਂ ਤੋਂ 12ਵੀਂ ਤੱਕ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲ ਮੁਹੱਈਆਂ ਕਰਵਾਉਣ ਦਾ ਉਪਬੰਧ ਹੈ। ਜਿਸ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਵਿਦਿਆਰਥਣਾਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨਾ, ਵਿਦਿਆਰਥਣਾਂ ਵੱਲੋਂ ਪੜ੍ਹਾਈ ਵਿੱਚਾਲੇ ਛੱਡਣ (School Dropout Rate) ਦੀ ਦਰ ਨੂੰ ਘੱਟ ਕਰਨਾ ਹੈ।
ਸਹੂਲਤਾਂ
9ਵੀਂ ਤੋਂ 12ਵੀਂ ਤੱਕ ਦੀਆਂ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲ ਮੁਹੱਈਆ ਕਰਵਾਉਣਾ।
ਯੋਗਤਾ
ਵਿਦਿਆਰਥਣਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਹੋਣ।
ਦਸਤਾਵੇਜ਼
ਸਕੂਲ ਦੇ ਮੁੱਖੀ ਦੀ ਸ਼ਿਫਾਰਿਸ਼ ਹੋਵੇ।
ਸੰਪਰਕ
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ
ਮੁੱਖ ਦਫਤਰ 0172-2608746
ਸਕੂਲਾਂ ਦੇ ਪ੍ਰਿੰਸੀਪਲ
ਸ਼ਿਕਾਇਤਾਂ ਦਾ ਨਿਪਟਾਰਾ
ਮੁੱਖ ਦਫਤਰ: (0172-2608746)
ਈ-ਮੇਲ
dsswcd@punjab.gov.in