ਚਨਾ ਦਾ ਅਧਿਕਾਰ ਅਧਿਨਿਯਮ, 2005
ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਆਪਣੇ ਕਾਰਜਾਂ ਦੇ ਨਿਪਟਾਰੇ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਲਈ ਵਚਨਬੱਧ ਹੈ| ਸੂਚਨਾ ਦਾ ਅਧਿਕਾਰ ਅਧਿਨਿਯਮ, 2005 ਦੇ ਅਨੁਸਾਰ, ਵਿਭਾਗ ਨੇ ਹੇਠ ਲਿਖਿਆਂ ਅਧਿਕਾਰੀਆਂ ਨੂੰ ਜਾਣਕਾਰੀ ਪ੍ਰਦਾਨ ਕਰਨ ਅਤੇ ਉਹਨਾਂ ਦੀਆਂ ਕੋਈ ਵੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਨਾਮਜ਼ਦ ਕੀਤਾ ਹੈ:
ਟੇਬਲ: ਆਰਟੀਆਈ ਅਧਿਕਾਰੀ ਦੀ ਸੂਚੀ
ਮੁੱਖ ਦਫਤਰ ਵਿਖੇ | |
ਜਨਤਕ ਸੂਚਨਾ ਅਧਿਕਾਰੀ (ਪੀਆਈਓ) | ਚਰਨਜੀਤ ਸਿੰਘ ਮਾਨ, ਡੀ.ਡੀ. |
ਸਹਾਇਕ ਜਨਤਕ ਸੂਚਨਾ ਅਧਿਕਾਰੀ (ਏ.ਪੀ.ਆਈ.ਓ.) | ਇੰਦੂ ਬਾਲਾ, ਸੁਪਰਡੰਟ (ਗਰੇਡ 1) |
ਜ਼ਿਲ੍ਹਾ ਪੱਧਰ (ਸਮਾਜਿਕ ਸੁਰੱਖਿਆ ਵਿੰਗ) | |
ਜਨਤਕ ਸੂਚਨਾ ਅਧਿਕਾਰੀ (ਪੀਆਈਓ) | ਡੀਐਸਐਸਓ |
ਸਹਾਇਕ ਜਨਤਕ ਸੂਚਨਾ ਅਧਿਕਾਰੀ (ਏ.ਪੀ.ਆਈ.ਓ.) | ਸੁਪਰਡੰਟ, ਡੀਐਸਐਸਓ ਦਫ਼ਤਰ |
ਜ਼ਿਲ੍ਹਾ ਪੱਧਰ (ਡਬਲਯੂਸੀਡੀ ਵਿੰਗ) | |
ਜਨਤਕ ਸੂਚਨਾ ਅਧਿਕਾਰੀ (ਪੀਆਈਓ) | ਡੀਪੀਓ |
ਸਹਾਇਕ ਜਨਤਕ ਸੂਚਨਾ ਅਧਿਕਾਰੀ (ਏ.ਪੀ.ਆਈ.ਓ.) | ਸੁਪਰਡੰਟ, ਡੀਪੀਓ ਦਫ਼ਤਰ |
ਸਬੰਧਿਤ ਅਧਿਕਾਰੀਆਂ ਦੇ ਸੰਪਰਕ ਵੇਰਵੇ ਸੰਪਰਕ ਕਰੋ ਤੇ ਦੇਖ ਸਕਦੇ ਹੋ ।
ਆਰ.ਟੀ.ਆਈ. ਮੈਨੂਅਲ ਨੂੰ ਨਿਮਨਲਿਖਤ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ:
ਬਜਟ ਖਰਚਿਆਂ ਦੇ ਲਿੰਕ ਇਸ ਪ੍ਰਕਾਰ ਹਨ:
ਓ) 2019-2020 ਦੇ ਬਜਟ ਲਈ, ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
https://sswcd.punjab.gov.in/sites/default/files/exp_19_20_0.pdf
ਅ) 2020-2021 ਦੇ ਬਜਟ ਲਈ, ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
https://sswcd.punjab.gov.in/sites/default/files/exp_20_21_0.pdf
- 2021-2022 ਦੇ ਬਜਟ ਲਈ, ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
https://sswcd.punjab.gov.in/sites/default/files/exp_21_22.pdf
- 2022-2023 ਦੇ ਬਜਟ ਲਈ, ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
https://sswcd.punjab.gov.in/sites/default/files/website_budget_23.pdf