ਇਸ ਸਕੀਮ ਦਾ ਮੁੱਢਲਾ ਉਦੇਸ਼ ਬਜੁਰਗ ਵਿਅਕਤੀਆਂ ਨੂੰ ਸਰੀਰਕ, ਸਮਾਜਿਕ, ਜਜਬਾਤੀ, ਮਨੋ-ਵਿਗਿਆਨਿਕ ਅਤੇ ਆਰਥਿਕ ਸਹਾਇਤਾਂ ਪ੍ਰਦਾਨ ਕਰਨਾ ਹੈ। ਇਸ ਉਦੇ ਦੀ ਪੂਰਤੀ ਲਈ ਲੋੜਵੰਦ ਬਜੁਰਗਾਂ ਨੂੰ ਮੁੱਢਲੀਆਂ ਸਹੂਲਤਾਂ ਜਿਵੇਂ ਕਿ ਉਨ੍ਹਾਂ ਨੂੰ ਸ਼ਰਨ ਦੇਣਾ, ਖਾਣਾ ਦੇਣਾ, ਡਾਕਟਰੀ ਸਹੂਲਤ ਅਤੇ ਮਨੋਰੰਜਨ ਦੇ ਵਸੀਲੇ ਮੁਹੱਈਆਂ ਕਰਵਾਉਣ ਲਈ ਸਵੈ-ਇਛੱਕ ਸੰਸਥਾਵਾਂ/ ਪੰਚਾਇਤੀ ਰਾਜ ਸੰਸਥਾਵਾਂ ਵਲੋਂ ਇਸ ਸਕੀਮ ਤਹਿਤ ਭਾਰਤ ਸਰਕਾਰ ਤੋਂ ਗ੍ਰਾਂਟ-ਇੰਨ-ਏਡ ਪ੍ਰਾਪਤ ਕਰਕੇ ਪੂਰੀਆਂ ਕੀਤੀਆਂ ਜਾਂਦੀਆਂ ਹਨ।

ਇਸ ਸਕੀਮ ਅਧੀਨ ਉਨ੍ਹਾਂ ਸਵੈ-ਇਛੁੱਕ ਸੰਸਥਾਵਾਂ ਨੂੰ ਗ੍ਰਾਂਟ ਦਿੱਤੀ ਜਾਂਦੀ ਹੈ ਜਿਹੜੀਆਂ :-

  • ਸੋਸਾਇਟੀਜ਼ ਰਜਿਸਟਰੇਸ਼ਨ ਐਕਟ 1860 ਅਧੀਨ ਜਾਂ ਕਿਸੇ ਹੋਰ ਸੰਬੰਧਤ ਐਕਟ ਨਾਲ ਰਜਿਸਟਰਡ ਹੋਈਆਂ ਹੋਣ।ਕੋਈ ਚੈਰੀਟੇਬਲ ਕੰਪਨੀ ਜਿਸ ਨੂੰ ਕੰਪਨੀਜ਼ ਐਕਟ 1958 ਦੀ ਧਾਰਾ 525 ਅਧੀਨ ਲਾਇਸੈਸ ਪ੍ਰਾਪਤ ਹੋਵੇ।

  • ਇਹ ਸਵੈ-ਇਛੱਕ ਸੰਸਥਾਵਾਂ ਇਸ ਖੇਤਰ ਵਿੱਚ ਪਿਛਲੇ 2 ਸਾਲ ਤੋ ਕੰਮ ਕਰ ਰਹੀਆਂ ਹੋਣ।

  • ਉਨ੍ਹਾਂ ਕੋਲ ਗਠਨ ਕੀਤੀ ਮੈਨੇਜ਼ਮਂੈਟ ਬਾਡੀ ਸਮੇਤ ਉਸਦੀਆਂ ਤਾਕਤਾਂ, ਫਰਜ਼ ਅਤੇ ਜਿੰਮੇਵਾਰੀਆਂ ਉਲੀਕੀਆਂ ਗਈਆਂ ਹੋਣ।

ਸਹੂਲਤਾਂ

ਇਸ ਸਕੀਮ ਅਧੀਨ ਗੈਰ-ਸਰਕਾਰੀ ਸੰਸਥਾਵਾ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਸਕੀਮ ਦਾ ਮੁਕੰਮਲ ਵੇਰਵਾ ਭਾਰਤ ਸਰਕਾਰ ਦੀ ਵੈਬ-ਸਾਈਟ www.socialjustice.nic.in ਤੇ ਉਪਲਬਧ ਹੈ।

ਅਪਲਾਈ ਕਰਨ ਦੀ ਵਿਧੀ

ਸਵੈ ਇਛੱਕ ਸੰਸਥਾਵਾਂ ਵਲੋਂ ਭਾਰਤ ਸਰਕਾਰ ਮਨਿਸ਼ਟਰੀ ਆਫ ਸੋਸਲ ਜ਼ਸਟਿਸ ਐਡ ਅਮਪਾਵਰਮੈਟ ਦੀ ਵੈਬ ਸਾਈਟ ਤੇ URL:http://ngograntsje.gov.in ਤੇ ਆਨ-ਆਈਨ ਅਪਲਾਈ ਕੀਤਾ ਜਾਂਦਾ ਹੈ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਲੋਂ ਇੰਸਪੈਕਸ਼ਨ ਕਰਨ ਉਪਰੰਤ ਆਪਣੀ ਸਿਫਾਰ ਸਾਹਿਤ ਕੇਸ ਮੁੱਖ ਦਫ਼ਤਰ ਨੂੰ ਭੇਜੇ ਜਾਂਦੇ ਹਨ। ਕੇਂਦਰੀ ਗ੍ਰਾਂਟ-ਇੰਨ-ਏਡ ਕਮੇਟੀ ਰਾਹੀਂ ਪ੍ਰਵਾਨਗੀ ਉਪਰੰਤ ਕੇਸ ਭਾਰਤ ਸਰਕਾਰ ਨੂੰ ਆਨ ਲਾਈਨ ਭੇਜੇ ਜਾਂਦੇ ਹਨ। ਭਾਰਤ ਸਰਕਾਰ ਵਲੋਂ ਸਵੈ-ਇਛੱਕ ਸੰਸਥਾਵਾਂ ਨੂੰ ਸਿੱਧੇ ਤੌਰ ਤੇ ਗ੍ਰਾਂਟ ਮੰਨਜੂਰ ਕੀਤੀ ਜਾਂਦੀ ਹੈ।

ਸੰਪਰਕ

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਸ਼ਿਕਾਇਤਾਂ ਦਾ ਨਿਪਟਾਰਾ

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਮੁੱਖ ਦਫ਼ਤਰ: (0172-2608746)

-ਮੇਲ

dsswcd@punjab.gov.in

jointdirector_ss@yahoo.com

ਅਸਿਸਟੈਂਸ ਟੂ ਵਾਲੈਟਰੀ ਆਰਗੈਨਾਈਜੇਸ਼ਨ ਅੰਡਰ=ਅਲਤਬਸ ਇੰਟੀਗ੍ਰੇਟਿਡ ਪ੍ਰਗਰਾਮ ਫਾਰ ਸੀਨੀਅਰ ਸਿਟੀਜਨ ਸਾਲ 2019-20

ਲੜੀ ਨੰ

ਐਨ ਜੀ ਉਜ਼ ਦਾ ਨਾਂ

ਉਦੇਸ

ਐਨ.ਜੀ.ਉਜ਼ ਵਲੋਂ ਮੰਗੀ ਗਈ ਗ੍ਰਾਂਟ

 

ਡੀ.ਸੀ ਵਲੋ ਸਿਫਾਰਸ ਕੀਤੀ ਗਈ ਗ੍ਰਾਂਟ

ਭਾਰਤ ਸਰਕਾਰ ਵਲੋ ਨਿਰਧਾਰਿਤ ਕੀਤੇ ਗਏ ਨਾਰਮ ਅਨੁਸਾਰ ਸਿਫਾਰਸ

1

ਹੈਲਪ ਏਜ਼ ਇੰਡੀਆ, ਏਜ਼ਡ ਡੇ ਕੇਅਰ ਐਡ ਵੈਲਨੈਸ ਸੈਂਟਰ,ਪਿੰਡ ਰੋਗਲਾ ਭਾਦਸੋ ਰੋਡ ਨੇੜੇ ਭਾਖੜਾ ਕਨਾਲ ਪਟਿਆਲਾ

50 ਸੀਨੀਅਰ ਸਿਟੀਜਨ ਔਰਤਾ ਦੀ ਦੇਖਭਾਲ ਲਈ ਸੀਨੀਅਰ ਸੀਟੀਜਨ ਹੋਮ

12,47,520/-

11,22,768/-

12,47,520/-

2

ਹੈਲਪ ਏਜ਼ ਇੰਡੀਆ, ਹਰ ਤਰਹ ਦਾ ਇਲਾਜ ਰੀਅਰੀਟ ਹੋਮ, ਜੀਵਨਵਾਲ ਬਾਬਰੀ ਨੇੜੇ ਅੋਜਲਾ ਬਾਏ ਪਾਸ ਗੁਰਦਾਸਪੁਰ

50 ਸੀਨੀਅਰ ਸਿਟੀਜਨ ਔਰਤਾ ਦੀ ਦੇਖਭਾਲ ਲਈ ਸੀਨੀਅਰ ਸੀਟੀਜਨ ਹੋਮ

13,79,000/-

13,79,000/-

13,79,000/-

3

ਮੋਹਾਲੀ ਵੈਲਫੈਅਰ, ਸੋਸਾਇਟੀ ਫਾਰ ਹੈਲਥ ਐਜੂਕੇਸ਼ਨ ਅਤੇ ਪੜਤਾਲ % 879 ਸੈਕਟਰ 65 ਫੇਜ਼ 11 ਮੋਹਾਲੀ

ਸੀਨੀਅਰ ਸਿਟੀਜਨ ਲਈ ਫਿਜੋਥਰੈਪੀ ਕਲੀਨਿਕ

6,51,000/-

6,36,000/-

6,36,000/-

4

ਸੀਟੀਜਨ ਵੈਲਫੈਅਰ ਚੈਰੀਟੇਬਲ ਟਰਸਟ, ਨਿੳ ਅਨਾਜ ਮੰਡੀ ਬਸੀ ਪਠਾਣਾ ਜਿਲਾ ਫਤਿਹਗੜ ਸਾਹਿਬ

50 ਸੀਨੀਅਰ ਸਿਟੀਜਨਔਰਤਾ ਦੀ ਦੇਖਭਾਲ ਲਈ ਸੀਨੀਅਰ ਸੀਟੀਜਨ ਹੋਮ

70,00,000/-

23,00,375/-

23,00,375/-

5

ਇੰਡੀਅਨ ਰੈਡ ਕਰਾਸ ਸਸਾਇਟੀ , ਜਿਲਾ ਅਤੇ ਬਰਾਂਚ ਰੈਡ ਕਰਾਸ ਭਵਲ ਸਦੀਕੀ ਚ’ਕ ਫਰੀਦਕੋਟ

 

ਉਲਡ ਏਜ਼ ਹੋਮਜ

14,03,582/-

14,03,582/-

10,33,000/-

6

 

ਭਾਈ ਕਨੱਈਆ ਚੈਰੀਟੇਬਲ ਟਰਸਟ 372/4 ਗੋਬਿੰਦ ਨਗਰ ਬਾਈ ਪਾਸ ੳਰਮਨ ਹੁਸਿ਼ਆਰਪੁਰ

ਮੋਬਾਇਲ ਮੈਡੀਕੇਅਰ ਯੂਨਿਟ ਰਾਹੀ ਸੀਨੀਅਰ ਸੀਟੀਜਨ ਦੀ ਦੇਖਭਾਲ

11,20,800/-

11,20,800/-

11,20,800/-

7

 

ਮੁਨਸ਼ੀ ਰਾਮ ਮੈਮੋਰੀਅ

ਚੈਰੀਟੇਬਲ ਟਰਸਟ, ਐਸ..ਐਸ ਨਗਰ ਕੇਅਰ ਆਫ ਅਮਰ ਹਸਪਤਾਲ ਸੈਕਟਰ 70 ਮੋਹਾਲੀ

ਮੋਬਾਇਲ ਮੈਡੀਕੇਅਰ ਯੂਨਿਟ ਰਾਹੀ ਸੀਨੀਅਰ ਸੀਟੀਜਨ ਦੀ ਦੇਖਭਾਲ

13,08,000/-

8,00,000/-

11,14,800/-

8

ਮੁਨਸ਼ੀ ਰਾਮ ਮੈਮੋਰੀਅਲ

ਚੈਰੀਟੇਬਲ ਟਰਸਟ, ਐਸ..ਐਸ ਨਗਰ ਕੇਅਰ ਆਫ ਅਮਰ ਹਸਪਤਾਲ ਸੈਕਟਰ 70 ਮੋਹਾਲੀ

ਸੀਨੀਅਰ ਸਿਟੀਜਨ ਲਈ ਫਿਜੋਥਰੈਪੀ ਕਲੀਨਿਕ

18,34,000/-

9,00,000/-

8,50,000/-

 

ਕੁਲ ਜ਼ੋੜ

 

 

 

96,81,495/-