ਇਸ ਸਕੀਮ ਅਧੀਨ ਬੁੱਢੇ ਅਤੇ ਨਿਤਾਣਿਆਂ ਦਾ ਹੋਮ ਹੁਸਿ਼ਆਰਪਰ ਦੀ ਸਥਾਪਨਾ ਸਾਲ 1961 ਵਿੱਚ ਹੋਈ ਸੀ। ਇਹ ਹੋਮ ਚੰਡੀਗੜ੍ਹ -ਹੁਸ਼ਿਆਰਪੁਰ ਰੋਡ ਉਤੇ ਰਾਮ ਕਲੋਨੀ ਕੈਪ, ਹੁਸ਼ਿਆਰਪੁਰ ਵਿਖੇ ਸਥਿਤ ਹੈ। ਇਸ ਹੋਮ ਵਿੱਚ ਲੋੜਵੰਦ ਬਜੁਰਗਾਂ ਅਤੇ ਨਿਤਾਣਿਆਂ ਨੂੰ ਰੱਖਣ ਦੀ ਵਿਵਸਥਾ ਹੈ। ਇਸ ਹੋਮ ਦੀ ਸਮਰੱਥਾ 50 ਬਜੁਰਗਾਂ ਦੀ ਹੈ। ਇਥੇ ਬਜੁਰਗਾਂ ਨੂੰ ਉਨ੍ਹਾਂ ਦੀ ਸੰਭਾਲ ਤੋਂ ਇਲਾਵਾ ਖਾਣੇ ਅਤੇ ਡਾਕਟਰੀ ਸਹੂਲਤਾ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਹੋਮ ਵਿੱਚ ਪ੍ਰਤੀ ਬਜੁਰਗ ਪ੍ਰਤੀ ਮਹੀਨਾ 2000 ਦਾ ਖਰਚ ਕਰਨ ਦੀ ਵਿਵਸਥਾ ਹੈ। ਇਸ ਤੋ ਇਲਾਵਾ ਪੰਜਾਬ ਸਰਕਾਰ ਵਲੋਂ ਜਿਲ੍ਹਾ ਬਰਨਾਲਾ ਅਤੇ ਮਾਨਸਾ ਵਿਖੇ 150 ਬਜੁਰਗਾਂ ਲਈ ਬਿਰਧ ਘਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਜ਼ਿਲ੍ਹਾ ਬਰਨਾਲਾ ਵਿਖੇ ਬਾਬਾ ਫੂਲ ਸਰਕਾਰੀ ਬਿਰਧ ਘਰ ਖੱਟਰ ਪੱਤੀ, ਢਿਲਵਾਂ ਰੋਡ, ਤਪਾ, ਜ਼ਿਲ੍ਹਾ ਬਰਨਾਲਾ ਵਿਖੇ ਉਸਾਰਿਆ ਜਾ ਰਿਹਾ ਹੈ।

ਅਪਲਾਈ ਕਰਨ ਦੀ ਵਿਧੀ

ਕੋਈ ਵੀ ਲੋੜਵੰਦ ਬਜੁਰਗ, ਜ਼ਿਲ੍ਹਾ ਦੇ ਰਹਿਣ-ਸਹਿਣ ਦਾ ਕੋਈ ਸਾਧਨ ਨਹੀਂ ਜਾਂ ਉਨ੍ਹਾਂ ਦੇ ਬੱਚਿਆਂ ਵਲੋਂ ਉਨ੍ਹਾਂ ਦੀ ਦੇਖ-ਭਾਲ ਨਹੀਂ ਕੀਤੀ ਜਾਂਦੀ ਤਾਂ ਉਹ ਸਾਦੇ ਕਾਗਜ਼ ਉਤੇ ਉਸ ਦੇ ਪਿੰਡ/ਸ਼ਹਿਰ ਦੇ ਸਰਪੰਚ/ਕੌਸਂਲਰ ਦੀ ਤਸਦੀਕਸੁ਼ਦਾ ਅਰਜ਼ੀ, ਜੋ ਕਿ ਸੰਬੰਧਤ ਡਿਪਟੀ ਕਮਿਸ਼ਨਰ ਵਲੋਂ ਸਿਫਾਰਸ਼ ਕੀਤੀ ਗਈ ਹੋਵੇ, ਦੇ ਆਧਾਰ ਤੇ ਬਜੁਰਗਾਂ ਨੂੰ ਇਸ ਹੋਮ ਵਿੱਚ ਦਾਖਲ ਕੀਤਾ ਜਾਂਦਾ ਹੈ।

ਸਹੂਲਤਾਂ

  • ਇਸ ਹੋਮ ਵਿੱਚ ਦਾਖਲ ਬਜੁਰਗਾਂ ਨੂੰ ਮੁਫ਼ਤ ਖਾਣਾ ਅਤੇ ਡਾਕਟਰੀ ਸਹੂਲਤ ਦਿੱਤੀ ਜਾਂਦੀ ਹੈ।

  • ਬਜੁਰਗਾਂ ਨੂੰ ਮੌਸਮ ਅਨੁਸਾਰ ਕੱਪੜੇ ਵੀ ਦਿੱਤੇ ਜਾਂਦੇ ਹਨ।

  • ਬਜੂਰਗਾਂ ਨੂੰ ਟੈਲੀਵੀਜਨ ਅਤੇ ਅਖ਼ਬਾਰਾਂ ਦੇ ਪ੍ਰਬੰਧਾਂ ਤੋਂ ਇਲਾਵਾਂ ਇੰਨਡੋਰ ਖੇਡਾਂ ਦੀਆਂ ਸਹੂਲਤਾਂ ਵੀ ਮੁਹੱਈਆ ਕੀਤੀਆਂ ਜਾਂਦੀਆਂ ਹਨ।

ਯੋਗਤਾ

  • ਬਿਰਧ ਅਤੇ ਬੇਸਹਾਰਾ ਬਿਰਧ ਜ਼ਿਲ੍ਹਾ ਵਿਚ ਮਰਦ ਦੀ ਉਮਰ 65 ਸਾਲ ਤੋ ਵੱਧ ਅਤੇ ਔਰਤ ਦੀ ਉਮਰ 60 ਸਾਲ ਤੋ ਵੱਧ ਹੋਵੇ।

  • ਜ਼ਿਲ੍ਹਾ ਦੇ ਰਹਿਣ ਦਾ ਕੋਈ ਸਾਧਨ ਨਹੀਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਾ ਹੋਵੇ।

  • ਬਿਨੈਕਾਰ ਪੰਜਾਬ ਰਾਜ ਨਾਲ ਸੰਬੰਧਤ ਹੋਵੇ।

ਸੰਪਰਕ

ਰਾਮ ਕਲੋਨੀ ਕੈਪ, ਹੁਸਿ਼ਆਰਪੁਰ

ਜ਼ਿਲ੍ਹਾ ਸਮਾਜਿਕ ਸੁਰਖਿਆ ਅਫ਼ਸਰ,

01882237417

ਸ਼ਿਕਾਇਤਾਂ ਦਾ ਨਿਪਟਾਰਾ

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਮੁੱਖ ਦਫ਼ਤਰ: (0172-2608746)

-ਮੇਲ

dsswcd@punjab.gov.in

jointdirector_ss@yahoo.com

ਐਨ. ਜੀ. ਓ ਵਲੋਂ ਚਲਾਏ ਜਾ ਰਹੇ ਬਿਰਧ ਘਰਾਂ ਦੀ ਸੂਚੀ

ਲੜੀ ਨੰ:

ਜਿਲੇ ਦਾ ਨਾਂ

ਉਨ੍ਹਾਂ ਦੇ ਆਪਣੇ ਖੇਤਰ ਵਿੱਚ ਕੰਮ ਕਰ ਰਹੇ ਸੈਟਰਾਂ ਦੀ ਗਿਣਤੀ

ਮੌਜੂਦਾ ਸਮਰੱਥਾ

ਕੀ ਰਿਹਾਇਸੀਆਂ ਨੂੰ ਖਾਣਾ ਅਤੇ ਹੋਰ ਸਹੂਲਤਾਂ ਲਈ ਭੁਗਤਾਨ ਕਰਨਾ ਪੈਂਦਾ ਹੈ ਕੀ ਜੇਕਰ ਕੁੱਝ ਗਰੀਬ ਰਿਹਾਇਸੀ ਹੋਣ ਦਾ ਉਨ੍ਹਾਂ ਨੂੰ ਵੀ ਕਰਨਾ ਪੈਦਾ ਹੈ

ਬਜੁਰਗਾਂ ਲਈ ਕਿਹੜੀਆਂ ਮੰਨੋਰੰਜਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।

 

1

ਅੰਮ੍ਰਿਤਸਰ

ਵਿਸਵਕਰਮਾ ਵੈਲਫੇਅਰ ਟਰੱਸਟ, ਅੰਮ੍ਰਿਤਸਰ( ਗੁਰੂ ਰਾਮ ਦਾਸ ਜੀ ਓਲਡ ਏਜ਼ ਹੋਮ)

27

ਖਾਣਾ ਰਿਹਾਇਸ ਅਤੇ ਮੈਡੀਕਲ ਸੇਵਾਵਾਂ=ਅਲਤਬਸ ਦਾ ਇਨਮੇਟਸ ਵਲੋਂ ਉਨ੍ਹਾਂ ਦੀ ਵਿੱਤੀ ਸਮਰੱਥਾ ਦੇ ਆਧਾਰ ਤੇ ਖੁੱਦ ਭੁਗਤਾਨ ਕੀਤਾ ਜਾਂਦਾ ਹੈ।

ਟੀ.ਵੀ, ਅਖਬਾਰ ਅਤੇ ਇੰਡੋਰ ਖੇਡਾਂ

 

 

ਸ਼੍ਰੀ ਗੁਰੂ ਅਮਰ ਦਾਸ ਜੀ ਬਿਰਧ ਘਰ, ਚੀਫ ਖਾਲਸਾ ਦੀਵਾਨ, ਚੈਰੀਟੇਬਲ ਸੋਸਾਇਟੀ, ਅੰਮ੍ਰਿਤਸਰ

56

ਖਾਣਾ ਰਿਹਾਇਸ ਅਤੇ ਮੈਡੀਕਲ ਸੇਵਾਵਾਂ, ਕੱਪੜੇ, ਬੈਡ ਰੂਮ ਦਾ ਇਨਮੇਟਸ ਵਲੋਂ ਉਨ੍ਹਾਂ ਦੀ ਵਿੱਤੀ ਸਮਰੱਥਾ ਦੇ ਆਧਾਰ ਤੇ ਖੁੱਦ ਭੁਗਤਾਨ ਕੀਤਾ ਜਾਂਦਾ ਹੈ।

ਟੀ.ਵੀ, ਅਖਬਾਰ ਅਤੇ ਇੰਡੋਰ ਖੇਡਾਂ

 

 

ਭਾਈ ਘਨੱਈਆਂ ਜੀ ਵਿਰਧ ਆਸ਼ਰਮ, ਅੰਮ੍ਰਿਤਸਰ

50

ਖਾਣਾ, ਮੈਡੀਕਲ ਸਹੂਲਤਾਂ ਕੱਪੜੇ ਅਤੇ ਸੋਣ ਕਮਰਾ ਸਾਰਿਆਂ ਲਈ ਮੁਫਤ ਹੈ।

ਕੋਈ ਮਨੋਰੰਜਕ ਗਤੀਵਿਧੀ ਨਹੀਂ ਕਰਵਾਈ ਜਾਂਦੀ

 

 

ਸਰਵ ਆਸਰਾ ਵਿਰਧ ਆਸ਼ਰਮ

57

ਖਾਣਾ, ਮੈਡੀਕਲ ਸਹੂਲਤਾਂ ਕੱਪੜੇ ਅਤੇ ਸੋਣ ਕਮਰਾ ਸਾਰਿਆਂ ਲਈ ਮੁਫਤ ਹੈ।

ਟੀ.ਵੀ, ਅਖਬਾਰ ਅਤੇ ਇੰਡੋਰ ਖੇਡਾਂ

 

 

ਆਪਣਾ ਘਰ ਆਲ ਇੰਡੀਆਂ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ, ਅੰਮ੍ਰਿਤਸਰ

15

ਖਾਣਾ, ਮੈਡੀਕਲ ਸਹੂਲਤਾਂ ਕੱਪੜੇ ਅਤੇ ਸੋਣ ਕਮਰਾ ਸਾਰਿਆਂ ਲਈ ਮੁਫਤ ਹੈ।

ਟੀ.ਵੀ, ਅਖਬਾਰ ਅਤੇ ਇੰਡੋਰ ਖੇਡਾਂ

 

 

ਮਿਲਵਰਤਨ ਆਸ਼ਰਮ, ਮਜੀਠਾ ਰੋਡ, ਅੰਮ੍ਰਿਤਸਰ

23

ਖਾਣਾ ਰਿਹਾਇਸ ਅਤੇ ਮੈਡੀਕਲ ਸੇਵਾਵਾਂ ਦਾ ਇਨਮੇਟਸ ਵਲੋਂ ਉਨ੍ਹਾਂ ਦੀ ਵਿੱਤੀ ਸਮਰੱਥਾ ਦੇ ਆਧਾਰ ਤੇ ਖੁੱਦ ਭੁਗਤਾਨ ਕੀਤਾ ਜਾਂਦਾ ਹੈ।

ਟੀ.ਵੀ, ਅਖਬਾਰ ਅਤੇ ਇੰਡੋਰ ਖੇਡਾਂ

2

ਠਿੰਡਾ

ਟਰੱਸਟ ਮੰਦਰ ਸ਼੍ਰੀ ਰਾਮ ਚੰਦਰ ਜੀ ਬਿਰਧ ਆਸ਼ਰਮ, ਬਠਿੰਡਾ

20

ਸਾਰਿਆਂ ਲਈ ਮੁਫਤ

ਟੀ.ਵੀ, ਕੈਰਮ ਬੋਰਡ ਅਤੇ ਅਖਬਾਰਾ ਆਦਿ

 

 

ਗਿਆਨਦੀਪ ਸਿਕਸਾ ਸਮਿਤੀ (ਓਲਡ ਏਜ਼ ਡੇ ਕੇਅਰ ਸੈਟਰ)

50

 

 

 

ਮਾਲਵਾ ਐਜੂਕੇਸ਼ਨ ਐਡ ਅਵੈਅਰਨੇਸ਼ਨ ਫਾਉਡੇਸ਼ਨ, ਮੋੜ ਮੰਡੀ, ਬੰਠਿਡਾ

20

ਸਾਰਿਆਂ ਲਈ ਮੁਫਤ

ਟੀ.ਵੀ, ਕੈਰਮ ਬੋਰਡ ਅਤੇ ਅਖਬਾਰਾ ਆਦਿ

3

ਬਰਨਾਲਾ

ਇਥੇ ਕੋਈ ਬਿਰਧ ਘਰ ਨਹੀਂ ਹੈ।

4

ਫਰੀਦਕੋਟ

ਇੰਡੀਅਨ ਰੈਡ ਕਰਾਸ ਸੁਸਾਇਟੀ ਜਿਲਾ ਬਰਾਂਚ ਬਾਬਾ ਫਰੀਦ ਸਬਵੇਅ ਚਰਕ ਕੇਂਦਰ ਨੇੜੇ ਸੰਧੂ ਮੈਰਿਜ ਪੈਲੇਸ, ਤਲਵੰਡੀ ਬਾਏਪਾਸ ਫਰੀਦਕੋਟ

50

ਸਾਰਿਆਂ ਲਈ ਮੁਫਤ

ਟੀ.ਵੀ, ਕੈਰਮ ਬੋਰਡ ਅਤੇ ਅਖਬਾਰਾ ਆਦਿ

5.

ਫਿਰੋਜਪੁਰ

ਸ਼੍ਰੀ ਰਾਮ ਬਾਗ ਵਿਰਧ ਸੇਵਾ ਸੰਸਥਾ, ਫਿਰੋਜਪੁਰ

44

ਸਾਰਿਆਂ ਲਈ ਮੁਫਤ

ਮੈਡੀਕਲ ਸਹੂਲਤਾਂ, ਯੋਗਾ ਅਤੇ ਮੈਡੀਟੇਸ਼ਨ

 

 

 

 

 

 

 

 

6

ਫਤਿਹਗੜ੍ਹ ਸਾਹਿਬ

ਸਿਟੀਜਨ ਵੇਲਫੈਅਰ ਚੈਰੀਟੇਬਲ ਟਰੱਸਟ, ਨੇੜੇ ਨਵੀਂ ਅਨਾਜ ਮੰਡੀ, ਬੱਸੀ ਪੱਠਾਣਾ, ਫਤਿਹਗੜ੍ਹ ਸਾਹਿਬ

25

ਸਾਰਿਆਂ ਲਈ ਮੁਫਤ

ਕਿਤਾਬਾਂ, ਟੀ.ਵੀ, ਕੈਰਮ, ਕਾਰਡ ਆਦਿ

7

ਫਾਜਿਲਕਾ

ਮਾਨਵ ਕਲਿਯਾਣ ਸਭਾ (ਰਜਿ:) ਫਾਜਿਲਕਾ

18

ਸਾਰਿਆਂ ਲਈ ਮੁਫਤ

ਟੀ.ਵੀ ਲੌਜ਼, ਯੋਗਾ, ਮੈਡੀਟੇਸ਼ਨ ਕਲਾਸਾਂ

8

ਗੁਰਦਾਸਪੁਰ

ਹੈਲਪੇਜ਼ ਇੰਡੀਆ ਹੋਮ, ਜੀਵਨਵਾਲ ਬਾਬਰੀ ਨੇੜੇ ਔਜਲਾ ਬਾਏ-ਪਾਸ, ਗੁਰਦਾਸਪੁਰ

42

ਸਾਰਿਆਂ ਲਈ ਮੁਫਤ

ਟੀ.ਵੀ, ਅਖਬਾਰ। ਪਲੇਅ ਕਾਰਡ ਅਤੇ ਇੰਡੋਰ ਖੇਡਾਂ

ਬਿਰਧ ਆਸ਼ਰਮ ਦੇਨਿਕ ਪ੍ਰਾਰਥਨਾ ਸਭਾ ਅਨਾਰਕਲੀ ਰੋਡ ਬਟਾਲਾ, ਗੁਰਦਾਸਪੁਰ

140-150

ਸਾਰਿਆਂ ਲਈ ਮੁਫਤ

ਟੀ.ਵੀ, ਅਖਬਾਰ। ਪਲੇਅ ਕਾਰਡ ਅਤੇ ਆਉਟਡੋਰ ਐਕਟੀਵਿਟੀ

9

ਹੁਸਿ਼ਆਰਪੁਰ

ਹੋਮ ਫਾਰ ਏਜਡ ਐਂਡ ਇਨਫਰਮਸ, ਰਾਮ ਕਲੋਨੀ ਕੈਂਪ, ਹੁਸਿ਼ਆਰਪੁਰ (ਸਰਕਾਰੀ)

30

ਸਾਰਿਆਂ ਲਈ ਮੁਫਤ

ਟੀ.ਵੀ., ਅਖਬਾਰ

ਸੱਧਿਆ ਦੀਪ ਸੀਨੀਅਰ ਸਿਟੀਜਨ ਹੋਮ, ਹੁਸਿ਼ਆਰਪੁਰ

32

ਸਾਰੀਆਂ ਸਹਲਤਾਂ ਪੇਡ ਹਨ ਬਹੁਤ ਗਰੀਬਾਂ ਲਈ ਰਿਹਾਇਸ ਫਰੀ

ਟੀ.ਵੀ., ਅਖਬਾਰ ਅਤੇ ਲਾਇਬਰੇਰੀ

ਜੇ ਡੀ ਬਿਰਧ ਆਸ਼ਰਮ (ਰਜਿ:)

50

ਸਾਰਿਆਂ ਲਈ ਮੁਫਤ

ਟੀ.ਵੀ., ਅਖਬਾਰ

ਗੁਰੂ ਨਾਨਕ ਨਾਮ ਸੇਵਾ ਚੈਰੀਟੇਬਲ (ਰਜਿ:)

34

ਸਾਰਿਆਂ ਲਈ ਮੁਫਤ

ਟੀ.ਵੀ, ਕੈਰਮ ਬੋਰਡ ਅਤੇ ਅਖਬਾਰ

10

ਜਲੰਧਰ

ਬਿਰਧ ਆਸ਼ਰਮ ਜਿਲ੍ਹਾ ਰੈਡ ਕਰੋਸ ਸੋਸਾਇਟੀ, ਲਾਜਪਤ ਨਗਰ ਜਲੰਧਰ

50

ਸਾਰਿਆਂ ਲਈ ਮੁਫਤ

ਟੀ.ਵੀ, ਮਿਉਜਕ ਸਿਸਟਮ ਅਤੇ ਕੈਰਮ ਬੋਰਡ

 

 

ਬਾਵਾ ਸਰੂਪ ਸਿੰਘ ਬਿਰਧ ਆਸ਼ਰਮ, ਪਿੰਗਲ ਘਰ, ਜਲੰਧਰ

50

ਸਾਰਿਆਂ ਲਈ ਪੇਡ ਸੇਵਾਵਾਂ

ਯੋਗਾ ਅਤੇ ਵਰਸਿਜ

 

 

ਅਪਾਹਜ ਆਸ਼ਰਮ ਗਾਂਧੀ ਪਾਰਕ, ਨੇੜੇ ਐਚ ਐਮ ਵੀ ਕਾਲਜ ਜੀ ਟੀ ਰੋਡ ਜਲੰਧਰ

180

ਸਾਰਿਆਂ ਲਈ ਮੁਫਤ

ਟੀ.ਵੀ, ਮਿਉਜਕ ਸਿਸਟਮ

 

 

ਗੁਰੂ ਨਾਨਕ ਬਿਰਧ, ਅਪਾਹਜ, ਅਨਾਥ ਆਸ਼ਰਮ, ਬੁਧਿਆਣਾ

100

ਫਰੀ ਐਨ.ਆਰ.ਆਈ ਵਲੋਂ ਦਾਨ ਦਿੱਤਾ ਜਾਂਦਾ ਹੈ

ਮਿਉਜਿਕ ਸਿਸਟਮ, ਅਖਬਾਰ ਅਤੇ ਟੀ.ਵੀ

11

ਕਪੂਰਥਲਾ

ਗੁਰੂ ਨਾਨਕ ਮਿਸ਼ਨ, ਬਲਾਇੰਡ ਬਿਰਧ ਆਸ਼ਰਮ, ਫਗਵਾੜਾ

20

ਸਾਰਿਆਂ ਲਈ ਮੁਫਤ

ਕਸਰਤ, ਕੀਰਤਨ ਅਤੇ ਸੰਗੀਤ ਆਦਿ

 

 

ਹੈਲਪ ੲੈਜ ਇੰਟਰਨੈਸ਼ਨਲ ਚੈਰੀਟੇਬਲ ਟਰਸਟ (ਰਜਿ:) ਪਿੰਡ ਸਾਹਨੀ ਤੇਹਸੀਲ ਫਗਵਾੜਾ, ਕਪੂਰਥਲਾ

200

ਸਾਰਿਆਂ ਲਈ ਮੁਫਤ

ਸਰਤ, ਕੀਰਤਨ ਅਤੇ ਸੰਗੀਤ ਆਦਿ

12

ਲੁਧਿਆਣਾ

ਜਿਲ੍ਹਾ ਰੇਡ ਕਰੌਸ ਸੋਸਾਇਟੀ ਸਰਾਭਾ ਨਗਰ, ਨੇੜੇ ਦੀਪਕ ਹਸਪਤਾਲ, ਲੁਧਿਆਣਾ

30

2500/- ਪ੍ਰਤੀ ਮਹੀਨਾ ਖਾਣੇ ਲਈ ਹਰ ਕਿਸੇ ਤੋਂ ਵਸੂਲੇ ਜਾਂਦੇ ਹਨ

ਟੀ.ਵੀ., ਮੈਡੀਕਲ ਸਹੂਲਤਾਂ ਡਾਕਟਰ ਹਰ ਹਫਤੇ ਵਿਜਟ ਕਰਦਾ ਹੈ, ਯੋਗਾ ਆਦਿ

 

 

ਨਿਸ਼ਕਾਮ ਬਿਰਧ ਆਸ਼ਰਮ, ਪਿੰਡ ਦਾਦ ਪੱਖੋਵਾਲ ਰੋਡ, ਲੁਧਿਆਣਾ

70

1500/- ਪ੍ਰਤੀ ਮਹੀਨੇ ਜ਼ੋ ਦੇ ਸਕਦੇ ਹਨ, ਰਿਹਾਇਸ ਫਰੀ

ਟੀ.ਵੀ., ਮੈਡੀਕਲ ਸਹੂਲਤਾਂ, ਯੋਗਾ ਅਤੇ ਮੈਡੀਟੇਸ਼ਨ।

 

 

ਵਿਵੇਕਾਨੰਦ ਬਿਰਧ ਆਸ਼ਰਮ, ਜਵੱਦੀ ਰੋਡ, ਲੁਧਿਆਣਾ

50

ਸਾਰਿਆ ਲਈ ਮੁਫਤ

ਟੀ.ਵੀ., ਮੈਡੀਕਲ ਸਹੂਲਤਾਂ, ਯੋਗਾ ਅਤੇ ਮੈਡੀਟੇਸ਼ਨ। ਪੰਡਿਤ ਹਰ ਸ਼ਾਮ ਕਥਾ ਕਰਦੇ ਹਨ।

13

ਮੋਗਾ

ਸ਼ਹੀਦ ਬਾਬਾ ਤੇਗਾ ਸਿੰਘ ਸੇਵਾ ਸੋਸਾਇਟੀ, ਬਿਰਧ ਆਸ਼ਰਮ ਚੰਦ ਪੁਰਨਾ, ਮੋਗਾ

50

ਸਾਰਿਆ ਲਈ ਮੁਫਤ

ਟੀ.ਵੀ, ਮੈਡੀਕਲ, ਇਕ ਪਾਰਕ ਬਜੁਰਗਾਂ ਲਈ।

14

ਮੁਕਤਸਰ ਸਾਹਿਬ

ਬਿਰਧ ਆਸ਼ਰਮ (ਰਜਿ:), ਸ੍ਰੀ ਮੁਕਤਸਰ ਸਾਹਿਬ, ਜਲੰਧਰ ਰੋਡ

50

ਸਾਰਿਆ ਲਈ ਮੁਫਤ

ਟੀ.ਵੀ ਕੈਰਮ ਬੋਰਡ ਅਤੇ ਅਖਬਾਰ ਆਦਿ

 

 

ਬਿਰਧ ਆਸ਼ਰਮ (ਰਜਿ:) ਬਾਦਲ ਤੇਹਸੀਲ ਮਲੋਟ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ

50

ਸਾਰਿਆ ਲਈ ਮੁਫਤ

ਟੀ.ਵੀ ਕੈਰਮ ਬੋਰਡ ਅਤੇ ਅਖਬਾਰ ਆਦਿ

15

ਮਾਨਸਾ

ਪਿੰਗਲਵਾੜਾ ਅਵਦੂਤ ਆਸ਼ਰਮ ਬਲਾਕ ਬੁਡਾਲਾਡਾ

20

ਨਿੱਲ

ਨਿੱਲ

16

ਪਟਿਆਲਾ

ਹੈਲਪ ਏਜ਼ ਇੰਡੀਆ, ਏਜਡ ਡੇ ਕੇਅਰ ਐਂਡ ਵੇਲਨੈਸ ਸੈਂਟਰ ਫਾਰ ਦੀ ਏਲਡਰਲੀ, ਪਿੰਡ ਰੋਂਗਲਾ, ਭਾਦਸੌਂ ਰੋਡ, ਪਟਿਆਲਾ

50

ਸਾਰਿਆ ਲਈ ਮੁਫਤ

ਟੀ.ਵੀ ਕੈਰਮ ਬੋਰਡ ਅਤੇ ਅਖਬਾਰ ਆਦਿ

 

 

ਸਾਈਂ ਬਿਰਧ ਆਸ਼ਰਮ, ਪਿੰਡ ਚੌਰਾ, ਨੇੜੇ ਆਈ ਟੀ ਬੀ ਪੀ ਕੈਂਪ, ਪਟਿਆਲਾ

50

ਸਾਰਿਆ ਲਈ ਮੁਫਤ

ਟੀ.ਵੀ ਕੈਰਮ ਬੋਰਡ ਅਤੇ ਅਖਬਾਰ ਆਦਿ

 

 

ਮਾਤਾ ਖੀਵੀ ਬਿਰਧ ਆਸ਼ਰਮ, ਮੇਨ ਰੋਡ ਸੁਲਰ

45-50

ਸਾਰਿਆ ਲਈ ਮੁਫਤ

ਟੀ.ਵੀ ਕੈਰਮ ਬੋਰਡ ਅਤੇ ਅਖਬਾਰ ਆਦਿ

 

 

ਸਤਗੁਰੂ ਜਗਜੀਤ ਸਿੰਘ ਜੀ ਬਿਰਧ ਆਸ਼ਰਮ, ਰਾਜਪੁਰਾ

55

ਸਾਰਿਆ ਲਈ ਮੁਫਤ

ਟੀ.ਵੀ ਕੈਰਮ ਬੋਰਡ ਅਤੇ ਅਖਬਾਰ ਆਦਿ

17

ਪਠਾਨਕੋਟ

ਬਾਬਾ ਸਹਿਜ ਨਾਥ ਬਿਰਧ ਆਸ਼ਰਮ (ਅਸ਼ੌਕਧਾਮ) ਬਰੋਈ

30

ਨਹੀਂ

ਟੀ.ਵੀ ਕੈਰਮ ਬੋਰਡ ਅਤੇ ਅਖਬਾਰ ਆਦਿ

18

ਰੂਪਨਗਰ

ਸ਼ੋਸ਼ਲ ਵਰਕ ਐਂਡ ਰੂਰਲ ਡਿਵੈਲਪਮੈਂਟ ਸੈਂਟਰ, ਨੂਰਪੁਰ ਬੇਦੀ, ਰੋਪਰ (ਡੇ ਕੇਅਰ ਸੈਂਟਰ)

25

ਸਾਰਿਆ ਲਈ ਮੁਫਤ

ਟੀ.ਵੀ ਕੈਰਮ ਬੋਰਡ ਅਤੇ ਅਖਬਾਰ ਆਦਿ

 

 

ਸਰਸਵਤੀ ਦੇਵੀ ਮੁਦਰਾ ਚੈਰੀਟੇਬਲ ਟਰਸਟ, ਅਪਣਾ ਘਰ ਰੋਪਰ (ਓਲਡ ੲੈਜ ਹੋਮ)

12

ਸਾਰਿਆ ਲਈ ਮੁਫਤ

ਟੀ.ਵੀ ਕੈਰਮ ਬੋਰਡ ਅਤੇ ਅਖਬਾਰ ਆਦਿ

 

 

ਸੰਤ ਹਰਭਜਨ ਸਿੰਘ ਜੀ, ਚੈਰੀਟੇਬਲ ਬਿਰਧ ਆਸ਼ਰਮ, ਸ੍ਰੀ ਅਨੰਦਪੁਰ ਸਾਹਿਬ

16

ਸਾਰਿਆ ਲਈ ਮੁਫਤ

ਟੀ.ਵੀ ਅਤੇ ਅਖਬਾਰ ਆਦਿ

 

 

ਕਰਤਾਰ ਬਿਰਧ ਆਸ਼ਰਮ, ਪਿੰਡ ਦੁਲਚੀ ਮਾਜਰਾ, ਰੋਪਰ

25

ਸਾਰਿਆ ਲਈ ਮੁਫਤ

ਕੋਈ ਸਹੂਲਤ ਨਹੀਂ ਦਿੱਤੀ ਜਾਂਦੀ

19

ਸੰਗਰੂਰ

ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ:) ਅੰਮ੍ਰਿਤਸਰ ਬ੍ਰਾਂਚ, ਸੰਗਰੂਰ

20

ਸਾਰਿਆ ਲਈ ਮੁਫਤ

ਟੀ.ਵੀ, ਲਾਇਬਰੇਰੀ ਅਤੇ ਅਖਬਾਰ ਆਦਿ

 

 

ਡਾ: ਨਰਿੰਦਰ ਸਿੰਘ ਬਿਰਧ ਆਸ਼ਰਮ, ਬਦਰੁਖਾਨ

40

ਸਾਰਿਆ ਲਈ ਮੁਫਤ

ਟੀ.ਵੀ, ਲਾਇਬਰੇਰੀ ਅਤੇ ਅਖਬਾਰ ਆਦਿ

 

 

ਸਿ਼ਵ ਸ਼ੰਕਰ, ਬਿਰਧ ਆਸ਼ਰਮ ਟਰਸਟ, ਉਭਾਵਾਲ

15

ਸਾਰਿਆ ਲਈ ਮੁਫਤ

ਟੀ.ਵੀ, ਲਾਇਬਰੇਰੀ, ਅਖਬਾਰ ਅਤੇ ਯੋਗਾ ਆਦਿ

20

ਸ਼ਹਦ ਭਗਤ ਸਿੰਘ ਨਗਰ

ਸ੍ਰੀ ਨਾਭ ਕਮਲ ਰਾਜਾ ਸਾਹਿਬ ਜੀ ਬਿਰਧ ਆਸ਼ਰਮ, ਫਤੋਆਣਾ, ਪਿੰਡ ਭੈਂਰੋਂ ਮਾਜਰਾ, ਜਿਲ੍ਹਾ ਸ਼ਹਿਦ ਭਗਤ ਸਿੰਘ ਨਗਰ

52

ਸਾਰਿਆ ਲਈ ਮੁਫਤ

ਟੀ.ਵੀ, ਅਖਬਾਰ ਆਦਿ

 

 

ਯੂਨੀਟੀ ਆਫ ਮੈਨ, ਨੇੜੇ ਰਾਹੋਂ

38

ਸਾਰਿਆ ਲਈ ਮੁਫਤ

ਟੀ.ਵੀ, ਅਤੇ ਅਖਬਾਰ ਆਦਿ

21

ਐਸ ਏ ਐਸ ਨਗਰ, ਮੋਹਾਲੀ

ਅਕਾਲ ਬਿਰਧ ਆਸ਼ਰਮ (ਅਕਾਲ ਟਰਸਟ) ਰਤਵਾੜਾ ਸਾਹਿਬ, ਡਾਕਖਾਨਾ ਮੂਲਾਂਪੁਰ ਗਰੀਬ ਦਾਸ, ਐਸ ਏ ਐਸ ਨਗਰ

40

ਸਾਰਿਆ ਲਈ ਮੁਫਤ

ਟੀ.ਵੀ, ਅਖਬਾਰ ਕੀਰਤਨ, ਯੋਗਾ ਆਦਿ

 

 

ਮਾਤਾ ਗੁਜਰੀ ਸੁਖ ਨਿਵਾਸ ਪਿੰਡ ਖਾਨਪੁਰ, ਜਿਲ੍ਹਾ ਐਸ ਏ ਐਸ ਨਗਰ

28

ਸਾਰਿਆ ਲਈ ਮੁਫਤ

ਟੀ.ਵੀ, ਅਖਬਾਰ ਆਦਿ

22

ਤਰਨ ਤਾਰਨ

ਭਾਈ ਵੀਰ ਸਿੰਘ ਬਿਰਧ ਆਸ਼ਰਮ, ਜੰਡਿਆਲਾ ਰੋਡ, ਤਰਨਤਾਰਨ

85

ਸਾਰਿਆ ਲਈ ਮੁਫਤ

ਟੀ.ਵੀ, ਅਖਬਾਰ ਆਦਿ