ਇਸ ਸਕੀਮ ਅਧੀਨ ਪਾਤਰਤਾ ਉਮਰ 60 ਸਾਲ ਦੀ ਹੈ। 60-79 ਸਾਲ ਦੀ ਉਮਰ ਦੇ ਲਾਭਪਾਤਰੀਆਂ ਨੂੰ 200/- ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ। 80 ਸਾਲ ਜਾਂ ਇਸ ਤੋਂ ਉਪਰ ਦੀ ਉਮਰ ਦੇ ਲਾਭਪਾਤਰੀਆਂ ਨੂੰ 500/-ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ।
ਸਹੂਲਤਾਂ
ਪੈਨਸ਼ਨ ਦੀ ਦਰ 200/- ਰੁ ਪ੍ਰਤੀ ਮਹੀਨਾ (ਉਮਰ 60-79 ਸਾਲ)
ਪੈਨਸ਼ਨ ਦੀ ਦਰ 500/-ਰੁ ਪ੍ਰਤੀ ਮਹੀਨਾ (ਉਮਰ 80 ਸਾਲ ਤੋ ਉਪਰ)
ਯੋਗਤਾ
BPL Category ਅਤੇ Socio Economic Caste Census 2011 (SECC) ਅਧੀਨ ਆਉਂਦੇ ਵਿਅਕਤੀ ਕਵਰ ਕੀਤੇ ਜਾਂਦੇ ਹਨ।
ਸੰਪਰਕ
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ
ਸ਼ਿਕਾਇਤਾਂ ਦਾ ਨਿਪਟਾਰਾ
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ
ਮੁੱਖ ਦਫ਼ਤਰ: (0172-2608746)
ਈ-ਮੇਲ
dsswcd@punjab.gov.in
ਵਧੇਰੇ ਜਾਣਕਾਰੀ ਲਈ :
ਇੰਦਰਾ ਗਾਂਧੀ ਰਾਸ਼ਟਰੀ ਵਿਧਵਾ ਪੈਨਸ਼ਨ ਸਕੀਮ (IGNWPS)
Indira Gandhi National Widow Pension Scheme (IGNWPS)
ਇਸ ਸਕੀਮ ਅਧੀਨ ਪਾਤਰਤਾ ਉਮਰ 40 ਸਾਲ ਦੀ ਹੈ ਅਤੇ 300/- ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ।80 ਸਾਲ ਜਾਂ ਇਸ ਤੋਂ ਉਪਰ ਦੀ ਉਮਰ ਦੇ ਲਾਭਪਾਤਰੀਆਂ ਨੂੰ 500/- ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ।
ਸਹੂਲਤਾਂ
ਪੈਨਸ਼ਨ ਦੀ ਦਰ 300/-ਰੁ ਪ੍ਰਤੀ ਮਹੀਨਾ (ਉਮਰ 40-79 ਸਾਲ)
ਪੈਨਸ਼ਨ ਦੀ ਦਰ 500/- ਰੁ ਪ੍ਰਤੀ ਮਹੀਨਾ (ਉਮਰ 80 ਸਾਲ ਤੋ ਉਪਰ)
ਯੋਗਤਾ
BPL Category ਅਤੇ Socio Economic Caste Census 2011 (SECC) ਅਧੀਨ ਆਉਂਦੇ ਵਿਅਕਤੀ ਕਵਰ ਕੀਤੇ ਜਾਂਦੇ ਹਨ।
ਸੰਪਰਕ
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ
ਸ਼ਿਕਾਇਤਾਂ ਦਾ ਨਿਪਟਾਰਾ
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ
ਮੁੱਖ ਦਫ਼ਤਰ: (0172-2608746)
ਈ-ਮੇਲ
dsswcd@punjab.gov.in
ਵਧੇਰੇ ਜਾਣਕਾਰੀ ਲਈ :