ਸੰਗਠਿਤ ਬਾਲ ਸੁਰੱਖਿਆ ਸਕੀਮ ਨੂੰ ਲਾਗੂ ਕਰਨ ਦਾ ਉਦੇਸ਼ ਜੁਵੇਨਾਈਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ, 2015 ਨੂੰ ਲਾਗੂ ਕਰਨਾ ਅਤੇ ਮੁਸ਼ਕਿਲ ਹਲਾਤਾਂ ਵਿੱਚ ਰਹਿ ਰਹੇ ਬੱਚਿਆਂ ਲਈ ਦੋਸਤਾਨਾ ਮਾਹੌਲ ਸਿਰਜ ਕੇ ਉਨ੍ਹਾਂ ਦੀ ਸਾਂਭ- ਸੰਭਾਲ, ਸੁਰੱਖਿਆ, ਵਿਕਾਸ ਅਤੇ ਸਮਾਜਿਕ ਮੁੜ ਵਸੇਬੇ ਸਬੰਧੀ ਯਤਨ ਕਰਨਾ ਹੈ।
ਇਸ ਸਕੀਮ ਅਧੀਨ ਦੋ ਤਰ੍ਹਾਂ ਦੇ ਬੱਚੇ ਆਉਂਦੇ ਹਨ:
1. ਸੁਰੱਖਿਆ ਅਤੇ ਸੰਭਾਲ ਲਈ ਲੋੜਵੰਦ ਬੱਚੇ।
2. ਕਾਨੂੰਨੀ ਵਿਵਾਦ ਵਿੱਚ ਸ਼ਾਮਿਲ ਬੱਚੇ।
ਸਹੂਲਤਾਂ
1. ਬਚਾੳ
2. ਮੁੜ-ਵਸੇਬਾਂ
3. ਬਹਾਲੀ
4. ਪੁਨਰ ਏਕੀਕਰਨ
ਯੋਗਤਾ
ਇਸ ਸਕੀਮ ਦਾ ਲਾਭ ਕਾਨੂੰਨੀ ਵਿਵਾਦ ਵਿੱਚ ਸ਼ਾਮਿਲ ਬੱਚੇ ਅਤੇ ਸੁਰੱਖਿਆ ਤੇ ਸੰਭਾਲ ਲਈ ਲੋੜਵੰਦ ਬੱਚੇ ਲੈ ਸਕਦੇ ਹਨ। (0-18 ਸਾਲ ਦੀ ਉਮਰ ਦੇ ਬੱਚੇ)
ਦਸਤਾਵੇਜ਼
ਕਿਸੇ ਦਸਤਾਵੇਜ਼ ਦੀ ਜਰੂਰਤ ਨਹੀਂ ਹੈ।
ਸੰਪਰਕ
ਦਫਤਰ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ।
ਦਫਤਰ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ।
ਚਾਈਲਡ ਲਾਈਨ ਨੰ: 1098
ਸ਼ਿਕਾਇਤਾਂ ਦਾ ਨਿਪਟਾਰਾ
ਦਫਤਰ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ।
ਦਫਤਰ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ।
ਡਿਪਟੀ ਕਮਿਸ਼ਨਰ ਅਤੇ
ਮੁੱਖ ਦਫਤਰ (0172-2608746)
ਈ-ਮੇਲ
dsswcd@punjab.gov.in
wcd-icps.nic.in
wcd.nic.in/schemes/child-protection-scheme
ਵਧੇਰੇ ਜਾਣਕਾਰੀ ਲਈ :
ਲੜੀ ਨੰ. |
ਵਿਸ਼ਾ |
ਲਿੰਕ |
---|---|---|
ਟਰੈਕ ਦ ਮਿੰਸਿੰਗ ਚਾਈਲਡ |
www.trackthemissingchild.gov.in |
|
ਆਈ.ਸੀ.ਪੀ.ਐਸ ਰਿਵਾਇਜਡ ਗਾਈਡਲਾਈਨਜ਼ |
wcd-icps.nic.in/ |
|
ਅਡਾਪਸ਼ਨ ਇਸ਼ੂ ਬਾਰੇ ਈ.ਮੇਲ ਆਈ ਡੀ |
||
ਕਾਰਾ ਹੈਲਪ ਡੈਸਕ ਨੰ. |
1800-11-1311 |
|
ਅਡਾਪਸ਼ਨ ਰੈਗੂਲੇਸ਼ਨ |
Cara.nic.in |
|
ਆਈ.ਸੀ.ਪੀ.ਐਸ ਵੈਬਸਾਈਟ |
wcd-icps.nic.in/ |