ਕਨੂੰਨੀ ਵਿਵਾਦ ਵਿੱਚ ਸ਼ਾਮਲ ਬੱਚੇ ਿਨ੍ਹਾਂ ਦਾ ਕੇਸ ਜੁਵੇਨਾਈਲ ਜਸਟਿਸ ਬੋਰਡ ਦੇ ਵਿਚਾਰ ਅਧੀਨ ਹੋਵੇ, ਨੂੰ ਜ਼ਮਾਨਤ/ਸਜ਼ਾ ਹੋਣ ਦੇ ਸਮੇਂ ਤੱਕ ਰੱਖਣ ਲਈ ਰਾਜ ਵਿੱਚ ਚਾਰ ਅਬਜਰਵੇਸ਼ਨ ਹੋਮਜ਼ ਹੇਠ ਲਿਖੇ ਜ਼ਿਲ੍ਹਿਆ ਵਿੱਚ ਚਲਾਏ ਜਾ ਰਹੇ ਹਨ:-

1. ਲੁਧਿਆਣਾ (ਲੜਕੇ)

2. ਫਰੀਦਕੋਟ (ਲੜਕੇ)

3. ਜਲੰਧਰ (ਲੜ੍ਹਕੀਆਂ)

4. ਹੁਸਿ਼ਆਰਪੁਰ (ਲੜਕੇ)

ਸਹੂਲਤਾਂ

1) ਕਨੂੰਨੀ ਵਿਵਾਦ ਵਿੱਚ ਸ਼ਾਮਲ ਬੱਚਿਆ ਨੂੰ ਸੁਰੱਖਿਆ ਦੇਣੀ।

2) ਮੁਫ਼ਤ ਕਨੂੰਨੀ ਸਹਾਇਤਾ।

3) ਮੁਫ਼ਤ ਮੈਡੀਕਲ ਅਤੇ ਸਿੱਖਿਆ ਸੇਵਾਵਾਂ।

ਯੋਗਤਾ

ਕਨੂੰਨੀ ਵਿਵਾਦ ਵਿੱਚ ਸ਼ਾਮਿਲ ਬੱਚਿਆਂ ਨੂੰ ਇੰਨਾਂ ਹੋਮਜ ਵਿੱਚ ਰੱਖਿਆ ਜਾ ਸਕਦਾ ਹੈ।

ਦਸਤਾਵੇਜ਼

ਕਿਸੇ ਦਸਤਾਵੇਜ਼ ਦੀ ਜ਼ਰੂਰਤ ਨਹੀਂ ਹੈ।

ਸੰਪਰਕ

ਦਫਤਰ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ।

ਦਫਤਰ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ।

ਜੁਵੇਨਾਈਲ ਜਸਟਿਸ ਬੋਰਡ।

ਹੈਲਪ ਲਾਈਨ ਨੰ: 1098

ਸ਼ਿਕਾਇਤਾਂ ਦਾ ਨਿਪਟਾਰਾ

ਦਫਤਰ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

ਦਫਤਰ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ।

ਜੁਵੇਨਾਈਲ ਜਸਟਿਸ ਬੋਰਡ।

ਸਬੰਧਤ ਡਿਪਟੀ ਕਮਿਸ਼ਨਰ ਅਤੇ

ਮੁੱਖ ਦਫਤਰ (0172-2608746)

-ਮੇਲ

dsswcd@punjab.gov.in

icpspunjab@gmail.com

 

ਆਬਜਰਵੇਸ਼ਨ ਹੋਮਾਂ ਦੀ ਸੂਚੀ

ਲੜੀ ਨੰ.

ਜਿਲ੍ਹੇ ਦਾ ਨਾਮ

ਹੋਮਾਂ ਦਾ ਨਾਮ

ਪਤਾ

ਉਮਰ

ਸਮਰੱਥਾ

1

ਜਲੰਧਰ

ਆਬਜਰਵੇਸ਼ਨ ਹੋਮ, ਜਲੰਧਰ(ਲੜਕੀਆਂ )

ਗਾਂਧੀ ਵਨੀਤਾ ਆਸ਼ਰਮ, ਕਪੂਰਥਲਾ ਚੋਂਕ, ਜਲੰਧਰ

7-18 ਸਾਲ

25

2

ਹੁਸ਼ਿਆਰਪੁਰ

ਆਬਜਰਵੇਸ਼ਨ ਹੋਮ, ਹੁਸ਼ਿਆਰਪੁਰ(ਲੜਕੇ)

ਰਾਮ ਕਲੋਨੀ ਕੈਂਪ, ਚੰਡੀਗੜ੍ਹ ਰੋਡ, ਹੋਸ਼ਿਆਰਪੁਰ

7-18 ਸਾਲ

50

3

ਫਰੀਦਕੋਟ

ਆਬਜਰਵੇਸ਼ਨ ਹੋਮ, ਫਰੀਦਕੋਟ(ਲੜਕੇ)

ਸਾਦਿਕ ਰੋਡ, ਨੇੜੇ ਪੁਰਾਣੀ ਸੈਂਟਰਲ ਜੇਲ,ਫਰੀਦਕੋਟ

7-18 ਸਾਲ

50

4

ਲੁਧਿਆਣਾ

ਆਬਜਰਵੇਸ਼ਨ ਹੋਮ, ਲੁਧਿਆਣਾ(ਲੜਕੇ)

ਸ਼ੋਸ਼ਲ ਵੈਲਫੇਅਰ ਕੰਪਲੈਕਸ,ਨੇੜੇ ਗਿੱਲ ਨਹਿਰ, ਸ਼ਿਮਲਾਪੁਰੀ, ਲੁਧਿਆਣਾ

7-18 ਸਾਲ

100

 

ਕੁੱਲ

     

225