ਕਨੂੰਨੀ ਵਿਵਾਦ ਵਿੱਚ ਸ਼ਾਮਲ ਬੱਚਿਆਂ ਨੂੰ ਇੰਨਕੁਆਰੀ ਉਪਰੰਤ ਦੋਸ਼ੀ ਪਾਏ ਜਾਣ ’ਤੇ ਜੁਵੇਨਾਈਲ ਜਸਟਿਸ ਬੋਰਡ ਦੇ ਹੁਕਮਾਂ ਨਾਲ ਸਜ਼ਾ ਦੇ ਤੌਰ ਤੇ ਰੱਖਣ ਲਈ ਰਾਜ ਵਿੱਚ ਦੋ ਸਪੈਸ਼ਲ ਹੋਮਜ਼ ਸਥਾਪਿਤ ਕੀਤੇ ਗਏ ਹਨ।
ਸਪੈਸ਼ਲ ਹੋਮਜ਼ ਜ਼ਿਲ੍ਹਾ ਹੁਸ਼ਿਆਰਪੁਰ (ਲੜਕਿਆਂ ਲਈ) ਅਤੇ ਅੰਮ੍ਰਿਤਸਰ (ਲੜਕੀਆਂ ਲਈ) ਵਿਖੇ ਚੱਲ ਰਹੇ ਹਨ।
ਸਹੂਲਤਾਂ
1) ਕਨੂੰਨੀ ਵਿਵਾਦ ਵਿੱਚ ਸ਼ਾਮਿਲ ਬੱਚਿਆ ਨੂੰ ਸੁਰੱਖਿਆ ਦੇਣੀ।
2) ਮੁਫ਼ਤ ਕਨੂੰਨੀ ਸਹਾਇਤਾ।
3) ਮੁਫ਼ਤ ਮੈਡੀਕਲ ਅਤੇ ਸਿੱਖਿਆ ਸੇਵਾਵਾਂ।
ਯੋਗਤਾ
ਕਾਨੂੰਨੀ ਵਿਵਾਦ ਵਿੱਚ ਸ਼ਾਮਿਲ ਬੱਚਿਆਂ ਨੂੰ ਇੰਨਾਂ ਹੋਮਜ ਵਿੱਚ ਰੱਖਿਆ ਜਾਂਦਾ ਹੈ।
ਦਸਤਾਵੇਜ਼
ਕਿਸੇ ਦਸਤਾਵੇਜ਼ ਦੀ ਜਰੂਰਤ ਨਹੀ ਹੈ।
ਸੰਪਰਕ
ਦਫਤਰ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ।
ਦਫਤਰ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ।
ਜੁਵੇਨਾਈਲ ਜਸਟਿਸ ਬੋਰਡ।
ਹੈਲਪ ਲਾਈਨ ਨੰ: 1098
ਸ਼ਿਕਾਇਤਾਂ ਦਾ ਨਿਪਟਾਰਾ
ਦਫਤਰ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ।
ਦਫਤਰ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ।
ਸਬੰਧਤ ਡਿਪਟੀ ਕਮਿਸ਼ਨਰ ਅਤੇ
ਮੁੱਖ ਦਫਤਰ (0172-2608746)
ਈ-ਮੇਲ
ਸਪੈਸ਼ਲ ਹੋਮ(ਕਨਵਿਕਟਿਡ) |
|||||
---|---|---|---|---|---|
ਲੜੀ ਨੰ. |
ਜਿਲ੍ਹੇ ਦਾ ਨਾਮ |
ਹੋਮਾਂ ਦਾ ਨਾਮ |
ਪਤਾ |
ਉਮਰ |
ਸਮਰੱਥਾ |
1 |
ਅੰਮ੍ਰਿਤਸਰ |
ਸਪੈਸ਼ਲ ਹੋਮ, ਅੰਮ੍ਰਿਤਸਰ(ਲੜਕੀਆਂ) |
24 ਮਜੀਠਾ ਰੋਡ,ਨੇੜੇ ਮਦਾਨ ਹਸਪਤਾਲ,ਅੰਮ੍ਰਿਤਸਰ |
18 ਸਾਲ ਤੱਕ |
25 |
2 |
ਹੁਸ਼ਿਆਰਪੁਰ |
ਸਪੈਸ਼ਲ ਹੋਮ, ਹੁਸ਼ਿਆਰਪੁਰ (ਲੜਕੇ) |
ਰਾਮ ਕਲੋਨੀ ਕੈਂਪ, ਚੰਡੀਗੜ੍ਹ ਰੋਡ, ਹੋਸ਼ਿਆਰਪੁਰ |
50 |
|
ਕੁੱਲ |
75 |