ਸਪੋਂਸਰਸਿ਼ਪ ਦੋ ਪ੍ਰਕਾਰ ਦੀ ਹੈ:-

1. ਰੋਕਥਾਮ

ਇਸ ਸਕੀਮ ਰਾਹੀ ਮਾਤਾ-ਪਿਤਾ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਬੱਚੇ ਪਰਿਵਾਰ ਨਾਲ ਰਹਿ ਸਕਣ ਅਤੇ ਆਪਣੀ ਪੜ੍ਹਾਈ ਪੂਰੀ ਕਰ ਸਕਣ। ਇਹ ਬੱਚਿਆਂ ਨੂੰ ਘਰੋਂ ਭੱਜਣ, ਬਾਲ ਵਿਆਹ, ਬਾਲ ਮਜ਼ਦੂਰੀ ਆਦਿ ਤੋਂ ਰੋਕਣ ਦਾ ਇੱਕ ਉਪਰਾਲਾ ਹੈ।

2. ਮੁੜ ਵਸੇਵਾ

ਜੋ ਬੱਚੇ ਹੋਮਾਂ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਪਰਿਵਾਰ ਵਿੱਚ ਭੇਜਣ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ।

ਸਹੂਲਤਾਂ

1. ਇੱਕ ਪਰਿਵਾਰ ਵਿੱਚ 18 ਸਾਲ ਤੋ ਘੱਟ ਉਮਰ ਦੇ 2 ਬੱਚਿਆ ਨੂੰ 2000/- ਪ੍ਰਤੀ ਮਹੀਨਾ, ਪ੍ਰਤੀ ਬੱਚਾ, 3 ਸਾਲਾਂ ਲਈ ਜਾਂ 18 ਸਾਲ ਤੱਕ ਦੀ ਉਮਰ ਤੱਕ, ਜੋ ਵੀ ਪਹਿਲਾ ਹੋਵੇ, ਦਿੱਤਾ ਜਾਂਦਾ ਹੈ।

ਯੋਗਤਾ

ਉਹ ਪਰਿਵਾਰ ਜਿਸ ਦੀ ਆਮਦਨ ਹੇਠ ਦਰਸਾਈ ਗਈ ਤੋਂ ਵੱਧ ਨਾਂ ਹੋਵੇ :-

1. ਪੇਂਡੂ ਖੇਤਰ ਵਿੱਚ 24,000/- ਰੁਪਏ, ਪ੍ਰਤੀ ਸਾਲ।

2. ਸ਼ਹਿਰੀ ਖੇਤਰ ਵਿੱਚ 30,000/- ਰੁਪਏ, ਪ੍ਰਤੀ ਸਾਲ।

ਦਸਤਾਵੇਜ਼

1) ਅਰਜ਼ੀ ਫਾਰਮ।

2) ਬੱਚੇ ਅਤੇ ਪਰਿਵਾਰ ਦਾ ਪਛਾਣ ਪੱਤਰ।

3) ਬੱਚੇ ਦਾ ਸਕੂਲ ਦਾ ਸਰਟੀਫਿਕੇਟ।

4) ਬੱਚੇ ਦੀ ਉਮਰ ਦਾ ਪ੍ਰਮਾਣ ਪੱਤਰ।

5) ਪਰਿਵਾਰ ਦੀ ਸਲਾਨਾ ਆਮਦਨ ਦਾ ਸਰਟੀਫਿਕੇਟ।

ਸੰਪਰਕ

ਦਫਤਰ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ।

ਦਫਤਰ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ।

ਸ਼ਿਕਾਇਤਾਂ ਦਾ ਨਿਪਟਾਰਾ

ਦਫਤਰ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

ਦਫਤਰ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ।

ਮੁੱਖ ਦਫਤਰ ਦਾ ਫੋਨ ਨੰ: 0172-2608746

-ਮੇਲ

dsswcd@punjab.gov.in

icpspunjab@gmail.com