ਇਸ ਸਕੀਮ ਅਧੀਨ ਨਸਿ਼ਆਂ ਦੀ ਬੁਰਾਈ ਬਾਰੇ ਅਤੇ ਸ਼ਿਆਂ ਦੀ ਵਰਤੋ ਦੀ ਰੋਕ-ਥਾਮ ਬਾਰੇ ਜਾਗਰੂਕਤਾ ਕੈ, ਡੀ-ਅਡਿਕਸ਼ਨ ਕੈਂਪ ਅਤੇ ਕਾਉਸਲਿੰਗ ਕੈਂਪ ਲਗਾਏ ਜਾਂਦੇ ਹਨ। ਇਸ ਮਕਸਦ ਲਈ ਨਸ਼ੇ ਨਾਲ ਗ੍ਰਸਤ ਵਿਅਕਤੀਆਂ ਦੀ ਭਲਾਈ ਲਈ ਕੰਮ ਕਰ ਰਹੀਆਂ ਸਵੈ-ਇਛੱਕ ਸੰਸਥਾਵਾਂ ਨੂੰ ਗਰਾਂਟ-ਇੰਨ-ਏਡ ਦਿੱਤੀ ਜਾਂਦੀ ਹੈ। ਇਹ ਸਵੈ-ਇੱਛਕ ਸੰਸਥਾਵਾਂ ਡਰੱਗ ਡੀ-ਅਡਿਕਸ਼ਨ ਸੈਟਰ, ਡਰੱਗ ਅਵੈਅਰਨੇਸ਼ਨ, ਕੋਸਲਿੰਗ ਸੈਂਟਰ ਅਤੇ ਟਰੀਟਮੈਟ-ਕਮ-ਰੀਹੈਬਲੀਟੇਸ਼ਨ ਸੈਂਟਰ ਚਲਾਉਦੀਆਂ ਹਨ।

ਇਸ ਸਕੀਮ ਅਧੀਨ ਉਨ੍ਹਾਂ ਸਵੈ-ਇਛੁੱਕ ਸੰਸਥਾਵਾਂ ਨੂੰ ਗ੍ਰਾਂਟ ਦਿੱਤੀਜਾਂਦੀ ਹੈ ਜਿਹੜੀਆਂ

  • ਸਵੈ-ਇਛੁੱਕ ਸੰਸਥਾਵਾਂ ਸੋਸਾਇਟੀਜ਼ ਰਜਿਸਟਰੇਸ਼ਨ ਐਕਟ 1860 ਅਧੀਨ ਜਾਂ ਕਿਸੇ ਹੋਰ ਸੰਬੰਧਤ ਐਕਟ ਨਾਲ ਰਜਿਸਟਰਡ ਹੋਈਆਂ ਹੋਣ।

  • ਕੋਈ ਕੰਪਨੀ ਜੋ ਕੰਪਨੀਜ਼ ਐਕਟ 1958 ਦੀ ਧਾਰਾ 25 ਅਧੀਨ ਸਥਾਪਿਤ ਹੋਈ ਹੋਵੇ।

  • ਇਹ ਸਵੈ-ਇਛੱਕ ਸੰਸਥਾਵਾਂ ਇਸ ਖੇਤਰ ਵਿੱਚ ਪਿਛਲੇ 2 ਸਾਲ ਤੋ ਕੰਮ ਕਰ ਰਹੀਆਂ ਹੋਣ।

  • ਉਨ੍ਹਾਂ ਕੋਲ ਗਠਨ ਕੀਤੀ ਮੈਨੇਜਮੈਟ ਬਾਡੀ ਸਮੇਤ ਉਸਦੀਆਂ ਤਾਕਤਾਂ, ਫਰਜ਼ ਅਤੇ ਜ਼ਿੰਮੇਵਾਰੀਆਂ ਉਲੀਕੀਆਂ ਗਈਆਂ ਹੋਣ।

ਸਹੂਲਤਾਂ

ਇਸ ਸਕੀਮ ਅਧੀਨ ਗੈਰ-ਸਰਕਾਰੀ ਸੰਸਥਾਵਾ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।ਇਸ ਸਕੀਮ ਦਾ ਮੁਕੰਮਲ ਵੇਰਵਾ

ਭਾਰਤ ਸਰਕਾਰ ਦੀ ਵੈਬ-ਸਾਈਟ ਮਮਮ।ਤਰਫਜ਼;ਹਚਤਵਜਫਕ।ਅਜਫ।ਜਅ ਤੇ ਉਪਲਬਧ ਹੈ।

ਅਪਲਾਈ ਕਰਨ ਦੀ ਵਿਧੀ

ਸਵੈ ਇਛੱਕ ਸੰਸਥਾਵਾਂ ਵਲੋਂ ਭਾਰਤ ਸਰਕਾਰ ਮਨਿਸਟਰੀ ਆਫ ਸੋਸਲ ਜਸਟਿਸ ਐਂਡ ਅਮਪਾਵਰਮੈਟ ਦੀ ਵੈਬ ਸਾਈਟ ਤੇ URL:http://ngograntsje.gov.in ਤੇ ਆਨ-ਆਈਨ ਅਪਲਾਈ ਕੀਤਾ ਜਾਂਦਾ ਹੈ।

ਸੰਪਰਕ

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਸ਼ਿਕਾਇਤਾਂ ਦਾ ਨਿਪਟਾਰਾ

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਮੁੱਖ ਦਫ਼ਤਰ: (0172-2608746)

-ਮੇਲ

dsswcd@punjab.gov.in

jointdirector_ss@yahoo.com

ਅਸਿਸਟੈਂਸ ਟੂ ਵਾਲੈਟਰੀ ਆਰਗੇਨਾਈਜੇਸ਼ਨ ਫਾਰ ਪ੍ਰੀਵੈਨਸ਼ ਆਫ ਐਲੋਕੋਲਿਜਮ ਐਡ ਸਬਸਟੈਂਸ ਡੱਰਗ ਿਉਜ਼ ਸਕੀਮ ਸਾਲ 2019-20

ਲੜੀ ਨੰ

ਐਨ ਜੀ ਉਜ਼ ਦਾ ਨਾਂ

ਉਦੇ

ਐਨ.ਜੀ.ਉਜ਼ ਵਲੋਂ ਮੰਗੀ ਗਈ ਗ੍ਰਾਂਟ

=ਅਲਤਬਸ

ਡੀ.ਸੀ ਵਲੋ ਸਿਫਾਰਸ ਕੀਤੀ ਗਈ ਗ੍ਰਾਂਟ

ਭਾਰਤ ਸਰਕਾਰ ਵਲੋ ਨਿਰਧਾਰਿਤ ਕੀਤੇ ਗਏ ਨਾਰਮ ਅਨੁਸਾਰ ਸਿਫਾਰਸ

1

ਇੰਡੀਅਨ ਰੈਡ ਕਰਾਸ ਸਸਾਇਟੀ ,

ਜਿਲਾ ਅਤੇ ਬਰਾਂਚ ਮੋਗਾ ਅ੍ਰ੍ਮਿਤਸਰ ਰੋਡ ਪਿੰਡ ਜਨੈਰ ਤਹਿਸੀਲ ਧਰਮਕੋਟ ਮੋਗਾ

15 ਬੈਡ ਦਾ ਇੰਟੀਗ੍ਰੇਟੀਡ ਰੀਹੈਬਲੀਟੇਸ਼ਨ ਸੈਂਟਰ ਫਾਰ ਅਡਿਕਟਸ

( ਆਈ ਆਰ ਸੀ ਏ) ਵਿੱਚ ਵਿਅਕਤੀਆਂ ਨੂੰ ਇੰਟੀਗ੍ਰੇਟਿਡ ਸੇਵਾਵਾ ਦਿੱਤੀਆ ਜਾਂਦੀਆ ਹਨ।

23,65,800/-

23,65,800/-

23,65,800/-

2

ਜਿਲਾ ਡੱਰਗ ਡੀ ਅਡਿਕਸ਼ਨ ਸੋਸਾਇਟੀ ਬਠਿੰਡਾ (ਹੈਲਥ ਵਿਭਾਗ ਵਲੋ ਚਲਾਇਆ ਜਾਂਦਾ ਹੈ)

50 ਬੈਡ ਦਾ ਇੰਟੀਗ੍ਰੇਟੀਡ ਰੀਹੈਬਲੀਟੇਸ਼ਨ ਸੈਂਟਰ ਫਾਰ ਅਡਿਕਟਸ

( ਆਈ ਆਰ ਸੀ ਏ) ਵਿੱਚ ਵਿਅਕਤੀਆਂ ਨੂੰ ਇੰਟੀਗ੍ਰੇਟਿਡ ਸੇਵਾਵਾ ਦਿੱਤੀਆ ਜਾਂਦੀਆ ਹਨ

49,15,632/-

49,15,632/-

49,15,632/-

3

ਗੁਰੁ ਨਾਨਕ ਚੈਰੀਟੇਬਲ ਟਰਸਟ ਮੁਲਾਪੁਰ ਮੰਡੀ

ਲੁਧਿਆਣਾ

ਪੋਗਰਾਮ ਫਾਰ ਪ੍ਰੀਵੈਸ਼ਨ ਆਫ ਐਲਕੋਲੀਜਮ ਅਤੇ ਡੱਰਗ ਅਬਿਊਜ

21,42,198/-

21,42,198/-

21,42,198/-

4

ਰੈਡ ਕਰਾਸ ਇੰਟੀਗ੍ਰੇਟਿਡ ਰੀਹੈਬਲੀਟੇਸ਼ਨ

ਸੈਂਟਰ ਫਾਰ ਅਡਿਕਟਸ ਸਕੇਤ ਹਸਪਤਾਲ ਨਿਉ ਖਾਲਸਾ ਕਾਲੇਜ਼ ਬਾਦੂਨਗਰ ਰੋਡ ਪਟਿਆਲਾ।

15 ਬੈਡ ਦਾ ਇੰਟੀਗ੍ਰੇਟੀਡ ਰੀਹੈਬਲੀਟੇਸ਼ਨ ਸੈਂਟਰ ਫਾਰ ਅਡਿਕਟਸ

( ਆਈ ਆਰ ਸੀ ਏ) ਵਿੱਚ ਵਿਅਕਤੀਆਂ ਨੂੰ ਇੰਟੀਗ੍ਰੇਟਿਡ ਸੇਵਾਵਾ ਦਿੱਤੀਆ ਜਾਂਦੀਆ ਹਨ।

41,07,960/

41,07,960/-

41,07,960/-

5

ਇੰਡੀਅਨ ਰੈਡ ਕਰਾਸ ਸਸਾਇਟੀ , ਰੈਡ ਕਰਾਸ ਡੀ ਅਡਿਕਸ਼ਨ ਸੈਂਟਰ, ਗੁਰੂ ਨਾਨਕ ਸਰਾਏ, ਸੰਗਰੂਰ

15 ਬੈਡ ਦਾ ਇੰਟੀਗ੍ਰੇਟੀਡ ਰੀਹੈਬਲੀਟੇਸ਼ਨ ਸੈਂਟਰ ਫਾਰ ਅਡਿਕਟਸ

( ਆਈ ਆਰ ਸੀ ਏ) ਵਿੱਚ ਵਿਅਕਤੀਆਂ ਨੂੰ ਇੰਟੀਗ੍ਰੇਟਿਡ ਸੇਵਾਵਾ ਦਿੱਤੀਆ ਜਾਂਦੀਆ ਹਨ।

26,82,600/-

26,82,600/-

26,82,600/-

6

ਇੰਡੀਅਨ ਰੈਡ ਕਰਾਸ ਸਸਾਇਟੀ, ਗਿਲ ਫਾਰਮ ਖਰੜ, ਮੋਰਿੰਡਾ ਰੋਡ, ਖਾਨਪੁਰ (ਮੋਹਾਲੀ)

15 ਬੈਡ ਦਾ ਇੰਟੀਗ੍ਰੇਟੀਡ ਰੀਹੈਬਲੀਟੇਸ਼ਨ ਸੈਂਟਰ ਫਾਰ ਅਡਿਕਟਸ

( ਆਈ ਆਰ ਸੀ ਏ) ਵਿੱਚ ਵਿਅਕਤੀਆਂ ਨੂੰ ਇੰਟੀਗ੍ਰੇਟਿਡ ਸੇਵਾਵਾ ਦਿੱਤੀਆ ਜਾਂਦੀਆ ਹਨ।

30,40,920/-

30,40,000/-

30,40,920/-

7

ਇੰਡੀਅਨ ਰੈਡ ਕਰਾਸ ਸਸਾਇਟੀ ਐਸ.ਬੀ.ਐਸ ਨਗਰ ਧਰਮਸ਼ਾਲਾ ਬੁਚਰਾ ਨੇੜੇ ਦਾਣਾ ਮੰਡੀ, ਰੇਲਵੇ ਰੋਡ ਐਸ.ਬੀ.ਐਸ ਨਗਰ

15 ਬੈਡ ਦਾ ਇੰਟੀਗ੍ਰੇਟੀਡ ਰੀਹੈਬਲੀਟੇਸ਼ਨ ਸੈਂਟਰ ਫਾਰ ਅਡਿਕਟਸ

( ਆਈ ਆਰ ਸੀ ਏ) ਵਿੱਚ ਵਿਅਕਤੀਆਂ ਨੂੰ ਇੰਟੀਗ੍ਰੇਟਿਡ ਸੇਵਾਵਾ ਦਿੱਤੀਆ ਜਾਂਦੀਆ ਹਨ।

30,40,920/-

30,40,920/-

30,40,920/-

8

ਇੰਡੀਅਨ ਰੈਡ ਕਰਾਸ ਸਸਾਇਟੀ ਥਾਨੇਵਾਲ ਹਰੀਆਲੀ, ਕਿਸਾਨ ਬਜਾਰ ਨੜੇ ਪਿੰਡ ਬਡਿਆਲੀ ਖਾਨੁਵਾਨ ਰੋੜ ਗੁਰਦਾਸਪੁਰ

30 ਬੈਡ ਦਾ ਇੰਟੀਗ੍ਰੇਟੀਡ ਰੀਹੈਬਲੀਟੇਸ਼ਨ ਸੈਂਟਰ ਫਾਰ ਅਡਿਕਟਸ

( ਆਈ ਆਰ ਸੀ ਏ) ਵਿੱਚ ਵਿਅਕਤੀਆਂ ਨੂੰ ਇੰਟੀਗ੍ਰੇਟਿਡ ਸੇਵਾਵਾ ਦਿੱਤੀਆ ਜਾਂਦੀਆ ਹਨ।

41,07,960/-

41,07,960/-

40,75,740/-

9

ਇੰਡੀਅਨ ਰੈਡ ਕਰਾਸ ਸੋਸਾਇਟੀ ਮਾਨਸਾ ਰੈਡ ਕਰਾਸ ਸੇਸਾਇਟੀ ਬਾਲ ਭਵਨ ਕੋਰਟ ਮਾਨਸਾ

15 ਬੈਡ ਦਾ ਇੰਟੀਗ੍ਰੇਟੀਡ ਰੀਹੈਬਲੀਟੇਸ਼ਨ ਸੈਂਟਰ ਫਾਰ ਅਡਿਕਟਸ

( ਆਈ ਆਰ ਸੀ ਏ) ਵਿੱਚ ਵਿਅਕਤੀਆਂ ਨੂੰ ਇੰਟੀਗ੍ਰੇਟਿਡ ਸੇਵਾਵਾ ਦਿੱਤੀਆ ਜਾਂਦੀਆ ਹਨ।

24,73,800/-

24,73,800/-

24,73,800/-

10

ਇੰਡੀਅਨ ਰੈਡ ਕਰਾਸ ਸੇਸਾਇਟੀ, ਜਿਲਾ ਅਤੇ ਬਰਾਂਚ ਮੋਗਾ, ਰੈਡ ਕਰਾਸ ਭਵਨ, ਪੁਰਾਣਾ ਡੀਸੀ ਕੰਮਪਲੈਕਸ ਫਿਰੋਜਪੁਰ ਜੀਟੀ ਰੋਡ ਮੋਗਾ।

15 ਬੈਡ ਦਾ ਇੰਟੀਗ੍ਰੇਟੀਡ ਰੀਹੈਬਲੀਟੇਸ਼ਨ ਸੈਂਟਰ ਫਾਰ ਅਡਿਕਟਸ

( ਆਈ ਆਰ ਸੀ ਏ) ਵਿੱਚ ਵਿਅਕਤੀਆਂ ਨੂੰ ਇੰਟੀਗ੍ਰੇਟਿਡ ਸੇਵਾਵਾ ਦਿੱਤੀਆ ਜਾਂਦੀਆ ਹਨ।

28,27,800/-

28,27,800/-

28,27,800/-

11

ਜਿਲਾ ਡੀ ਅਡਿਕਸ਼ਨ ਅਤੇ ਰੀਹੈਬਲੀਟੇਸ਼ਨ ਸੋਸਾਇਟੀ ਨਵਾ ਸ਼ਹਿਰ (ਹੈਲਥ ਵਿਭਾਗ ਵਲੋ ਚਲਾਇਆ ਜਾਂਦਾ ਹੈ)

10 ਬੈਡ ਦਾ ਇੰਟੀਗ੍ਰੇਟੀਡ ਰੀਹੈਬਲੀਟੇਸ਼ਨ ਸੈਂਟਰ ਫਾਰ ਅਡਿਕਟਸ

( ਆਈ ਆਰ ਸੀ ਏ) ਵਿੱਚ ਵਿਅਕਤੀਆਂ ਨੂੰ ਇੰਟੀਗ੍ਰੇਟਿਡ ਸੇਵਾਵਾ ਦਿੱਤੀਆ ਜਾਂਦੀਆ ਹਨ।

22,08,000/-

22,08,000/-

22,08,000/-

12

ਜਿਲਾ ਡੀ ਅਡਿਕਸ਼ਨ ਅਤੇ ਰੀਹੈਬਲੀਟੇਸ਼ਨ ਸੋਸਾਇਟੀ, ਫਿਰੋਜਪੁਰ (ਹੈਲਥ ਵਿਭਾਗ ਵਲੋ ਚਲਾਇਆ ਜਾਂਦਾ ਹੈ)

ਪੋਗਰਾਮ ਫਾਰ ਪ੍ਰੀਵੈਨਸ਼ਨ ਆਫ ਐਲਕੋਲਿਜ਼ਮ ਅਤੇ ਡੱਰਗ ਅਬਿਯੁਜ਼

78,69,788/-

40,00,000/-

25,67,000/-

ਕੁਲ ਜ਼ੋੜ

3,33,18,348/-