ਅਡਾਪਸ਼ਨ ਇੱਕ ਅਜਿਹੀ ਕਾਨੂੰਨੀ ਪ੍ਰਕਿਰਿਆ ਹੈ, ਜਿਸ ਦੁਆਰਾ ਇੱਕ ਬੱਚਾ ਜੋ ਕਿ ਸਥਾਈ ਰੂਪ ਵਿੱਚ ਆਪਣੇ ਅਸਲ ਮਾਪਿਆ ਤੋਂ ਕਿਸੇ ਕਾਰਨ ਵੱਖਰਾ ਹੋ ਜਾਂਦਾ ਹੈ, ਉਹ ਸਾਰੇ ਅਧਿਕਾਰਾਂ ਅਤੇ ਜਿੰਮੇਵਾਰੀਆਂ, ਜਿਹੜੀਆਂ ਉਸਦੇ ਰਿਸ਼ਤੇ ਨਾਲ ਜੋੜੀਆਂ ਜਾਂਦੀਆ ਹਨ, ਤਹਿਤ ਗੋਦ ਲੈਣ ਵਾਲੇ ਮਾਤਾ ਪਿਤਾ ਦਾ ਕਾਨੂੰਨੀ ਬੱਚਾ ਬਣ ਜਾਂਦਾ ਹੈ।
ਰਾਜ ਵਿੱਚ ਇੰਨ-ਕੰਟਰੀ ਅਤੇ ਇੰਟਰਾ-ਕੰਟਰੀ ਅਡਾਪਸ਼ਨ ਤਹਿਤ ਬੱਚਾ ਗੋਦ ਦੇਣ ਲਈ ਸਰਕਾਰ ਵੱਲੋਂ 9 ਗੈਰ-ਸਰਕਾਰੀ ਸੰਸਥਾਵਾਂ ਨੂੰ ਮਾਨਤਾ ਦਿੱਤੀ ਗਈ ਹੈ, ਜੋ ਕਿ ਜ਼ਿਲ੍ਹਾ ਜਲੰਧਰ (2), ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਬਠਿੰਡਾ, ਫ਼ਰੀਦਕੋਟ, ਫ਼ਾਜਿ਼ਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੀਆਂ ਹਨ।
ਮੁਕੰਮਲ ਜਾਣਕਾਰੀ ਵੈਬਸਾਇਟ www.cara.nic.in ਤੇ ਉਪਲੱਬਧ ਹੈ।
ਸਹੂਲਤਾਂ
ਮਾਪਿਆਂ ਅਤੇ ਬੱਚਿਆਂ ਵਿੱਚਕਾਰ ਕਾਨੂੰਨੀ ਰਿਸ਼ਤਾ ਬਣਾਉਣਾ।
ਦਸਤਾਵੇਜ਼
ਦਸਤਾਵੇਜ਼ਾਂ ਸਬੰਧੀ ਸਾਰੀ ਜਾਣਕਾਰੀ ਵੈਬਸਾਇਟ www.cara.nic.in `ਤੇ ਉਪਲੱਬਧ ਹੈ।
ਸੰਪਰਕ
ਦਫਤਰ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ।
ਦਫਤਰ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ।
ਬਾਲ ਭਲਾਈ ਕਮੇਟੀ।
ਸ਼ਿਕਾਇਤਾਂ ਦਾ ਨਿਪਟਾਰਾ
ਦਫਤਰ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ।
ਦਫਤਰ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ।
ਬਾਲ ਭਲਾਈ ਕਮੇਟੀ।
ਸਬੰਧਤ ਡਿਪਟੀ ਕਮਿਸ਼ਨਰ ਅਤੇ
ਮੁੱਖ ਦਫਤਰ (0172-2608746)
ਈ-ਮੇਲ
Cara Help Desk - 1800111311