ਸੁਰੱਖਿਆ ਅਤੇ ਸੰਭਾਲ ਲਈ ਲੋੜਵੰਦ ਬੱਚਿਆਂ ਲਈ ਚਲਾਏ ਜਾ ਰਹੇ ਚਿਲਡਰਨ ਹੋਮਜ਼:

ਚਿਲਡਰਨ ਹੋਮਜ਼: ਸਰਕਾਰ ਵੱਲੋ ਲਾਵਾਰਿਸ, ਬੇਸਹਾਰਾਂ, ਅਣਗੌਲੇ ਅਤੇ ਲੋੜਵੰਦ ਬੱਚਿਆ ਨੂੰ 18 ਸਾਲ ਤੱਕ ਦੀ ਉਮਰ ਤਕ ਮੁੱਫਤ ਪੜ੍ਹਾਈ, ਲਿਖਾਈ, ਕਿੱਤਾ ਸਿਖਲਾਈ, ਖਾਣਾ ਪੀਣਾ, ਰਹਿਣਾ, ਕੱਪੜਾ ਆਦਿ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਰਾਜ ਵਿੱਚ ਚਿਲਡਰਨ ਹੋਮਜ਼ ਸਥਾਪਿਤ ਕੀਤੇ ਗਏੇ ਹਨ।ਇੰਨਾਂ ਹੋਮਜ਼ ਵਿੱਚ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਹੁਕਮਾਂ ਨਾਲ ਰੱਖਿਆ ਜਾਦਾ ਹੈ।

ਸਟੇਟ ਵਿੱਚ ਸੱਤ ਚਿਲਡਰਨ ਹੋਮਜ਼, ਲੁਧਿਆਣਾ, ਪਟਿਆਲਾ, ਬਠਿੰਡਾ, ਜਲੰਧਰ (2), ਗੁਰਦਾਸਪੁਰ ਅਤੇ ਹੁਸਿ਼ਆਰਪੁਰ ਵਿਖੇ ਚੱਲ ਰਹੇ ਹਨ।

ਸਹੂਲਤਾਂ

1) ਬੱਚਿਆਂ ਨੂੰ ਮੁਸ਼ਕਿਲ ਹਾਲਤਾਂ ਵਿੱਚ ਤੁਰੰਤ ਸਹਾਇਤਾ ਦੇਣੀ

2) ਬੱਚਿਆਂ ਦੀ ਰੋਜ਼ਾਨਾਂ ਦੀਆਂ ਜ਼ਰੂਰਤਾਂ: ਰੋਟੀ, ਕੱਪੜਾਂ, ਘਰ, ਪੜਾਈ, ਅਤੇ ਮੈਡੀਕਲ ਆਦਿ ਦੀ ਸਹਾਇਤਾ ਦੇਣੀ।

ਯੋਗਤਾਂ

ਇਸ ਸਕੀਮ ਦਾ ਲਾਭ ਸੁਰੱਖਿਆ ਅਤੇ ਸੰਭਾਲ ਲਈ ਲੋੜਬੰਦ ਬੱਚੇ ਲੈ ਸਕਦੇ ਹਨ।

ਦਸਤਾਵੇਜ਼

ਕਿਸੇ ਦਸਤਾਵੇਜ਼ ਦੀ ਜ਼ਰੂਰਤ ਨਹੀ ਹੈ।

ਸੰਪਰਕ

ਦਫਤਰ: ਜਿ਼ਲ੍ਹਾ ਪ੍ਰੋਗਰਾਮ ਅਫ਼ਸਰ।

ਦਫਤਰ: ਜਿ਼ਲ੍ਹਾ ਬਾਲ ਸੁਰੱਖਿਆ ਅਫ਼ਸਰ।

ਬਾਲ ਭਲਾਈ ਕਮੇਟੀ।

ਹੈਲਪ ਲਾਈਨ ਨੰ: 1098

ਸ਼ਿਕਾਇਤਾਂ ਦਾ ਨਿਪਟਾਰਾ

ਦਫਤਰ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

ਦਫਤਰ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ।

ਬਾਲ ਭਲਾਈ ਕਮੇਟੀ।

ਸਬੰਧਤ ਡਿਪਟੀ ਕਮਿਸ਼ਨਰ ਅਤੇ

ਮੁੱਖ ਦਫਤਰ (0172-2608746)

-ਮੇਲ

dsswcd@punjab.gov.in

icpspunjab@gmail.com

 

ਚਿਲਡਰਨ ਹੋਮਾਂ ਦੀ ਸੂਚੀ

ਲੜੀ.ਨੰ.

ਜਿਲ੍ਹੇ ਦਾ ਨਾਮ

ਹੋਮ ਦਾ ਨਾਮ

ਪਤਾ

ਉਮਰ

ਸਮਰੱਥਾ

1

ਜਲੰਧਰ

ਚਿਲਡਰਨ ਹੋਮ(ਲੜਕੀਆਂ), ਜਲੰਧਰ

ਗਾਂਧੀ ਵਨੀਤਾ ਆਸ਼ਰਮ, ਕਪੂਰਥਲਾ ਚੋਂਕ, ਜਲੰਧਰ

6-18 ਸਾਲ

100

ਚਿਲਡਰਨ ਹੋਮ, ਜਲੰਧਰ, (ਲੜਕੀਆਂ)

100

2

ਬਠਿੰਡਾ

ਚਿਲਡਰਨ ਹੋਮ, ਜਲੰਧਰ, (ਲੜਕੇ)

ਰੈੱਡ ਕਰਾਸ ਬਿਲਡਿੰਗ (ਹੁਡਕੋ) ਰੈਣ ਬਸੇਰਾ, ਸਾਹਮਣੇ ਪੁਲਿਸ ਲਾਈਨ ਬਠਿੰਡਾ

50

3

ਲੁਧਿਆਣਾ

ਚਿਲਡਰਨ ਹੋਮ, ਲੁਧਿਆਣਾ, (ਲੜਕੇ)

ਚਿਲਡਰਨ ਹੋਮ, ਬਰੇਲ ਭਵਨ ਕੰਪਲੈਕਸ, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ

50

4

ਪਟਿਆਲਾ

ਚਿਲਡਰਨ ਹੋਮ, ਰਾਜਪੂਰਾ, (ਲੜਕੇ)

ਮਿਨੀ ਸਕੱਤਰੇਤ, ਰਾਜਪੂਰਾ

50

5

ਗੁਰਦਾਸਪੁਰ

ਚਿਲਡਰਨ ਹੋਮ, ਗੁਰਦਾਸਪੁਰ, (ਲੜਕੇ)

ਸਰਕਾਰੀ ਕੋਠੀ, 21ਏ, 22ਏ ਅਤੇ 23ਏ ਸੈਂਟਰਲ ਜੇਲ ਰੋਡ, ਗੁਰਦਾਸਪੁਰ

50

6

ਹੋਸ਼ਿਆਰਪੁਰ

ਚਿਲਡਰਨ ਹੋਮ, ਹੋਸ਼ਿਆਰਪੁਰ, (ਲੜਕੇ)

ਰਾਮ ਕਲੋਨੀ ਕੈਂਪ, ਚੰਡੀਗੜ੍ਹ ਰੋਡ, ਹੁਸ਼ਿਆਰਪੁਰ

100

   

ਕੁੱਲ

   

500