ਇਸ ਸਕੀਮ ਅਧੀਨ ਦਿਵਿਆਂਗਜਨਾਂ ਦੀ ਭਲਾਈ ਲਈ ਕੰਮ ਕਰ ਰਹੀਆਂ ਗੈਰ ਸਰਕਾਰੀ ਸੰਸਥਾਵਾਂ (ਐਨ.ਜੀ.ਓਜ਼) ਨੂੰ ਗਰਾਂਟ-ਇੰਨ-ਏਡ ਦਿੱਤੀ ਜਾਂਦੀ ਹੈ। ਇਸ ਸਕੀਮ ਅਧੀਨ ਦਿਵਿਆਂਗਜਨਾਂ ਵਿਅਕਤੀਆਂ ਨੂੰ ਨਕਲੀ ਅੰਗ ਮੁਹੱਈਆ ਕਰਵਾਉਣ ਲਈ, ਬਲਾਇੰਡ, ਮੈਟਲੀ ਰਿਟਾਰਡਿਡ ਅਤੇ ਡੱਫ ਐਡ ਡੰਬ ਦਿਵਿਆਂਗ ਬੱਚਿਆਂ ਲਈ ਸਕੂਲ ਚਲਾਉਣ ਲਈ ਗਰਾਂਟ ਦਿੱਤੀ ਜਾਂਦੀ ਹੈ।

ਇਸ ਸਕੀਮ ਅਧੀਨ ਉਨ੍ਹਾਂ ਗੈਰ ਸਰਕਾਰੀ ਸੰਸਥਾਵਾਂ ਨੂੰ ਗ੍ਰਾਂਟ ਦਿੱਤੀ ਜਾਂਦੀ ਹੈ ਜਿਹੜੀਆਂ ਕਿ:

  • ਸੋਸਾਇਟੀਜ਼ ਰਜਿਸਟਰੇਸ਼ਨ ਐਕਟ 1860 ਅਧੀਨ ਜਾਂ ਕਿਸੇ

ਹੋਰ ਸੰਬੰਧਤ ਐਕਟ ਅਧੀਨ ਰਜਿਸਟਰਡ ਹੋਈਆਂ ਹੋਣ।

  • ਚੈਰੀਟੇਬਲ ਕੰਪਨੀ ਜਿਸ ਨੇ ਕੰਪਨੀਜ਼ ਐਕਟ 1958 ਦੀ ਧਾਰਾ

525 ਅਧੀਨ ਲਾਇਸੈਂਸ ਪ੍ਰਾਪਤ ਕੀਤਾ ਹੋਵੇ ।

  • ਇਹ ਸਵੈ-ਇਛੱਕ ਸੰਸਥਾਵਾਂ ਇਸ ਖੇਤਰ ਵਿੱਚ ਪਿਛਲੇ 2 ਸਾਲ ਤੋ ਕੰਮ ਕਰ ਰਹੀਆਂ ਹੋਣ।

ਉਨ੍ਹਾਂ ਕੋਲ ਗਠਨ ਕੀਤੀ ਮੈਨੇਜ਼ਮੈਂਟ ਾੱਡੀ ਹੋਵੇ ਅਤੇ ਉਸਦੀਆਂ ਤਾਕਤਾ, ਫਰਜ਼ ਅਤੇ ਜਿ਼ਮੇਵਾਰੀਆਂ ਉਲੀਕੀਆਂ ਗਈਆਂ ਹੋਣ।

ਸਹੂਲਤਾਂ

ਇਸ ਸਕੀਮ ਅਧੀਨ ਗੈਰ ਸਰਕਾਰੀ ਸੰਸਥਾਂਵਾ ਨੂੰ ਭਾਰਤ ਸਰਕਾਰ ਵੱਲੋ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਇਸ ਸਕੀਮ ਦਾ ਪੂਰਾ ਵੇਰਵਾ ਭਾਰਤ ਸਰਕਾਰ ਦੀ ਵੈਬਸਾਇਟ www. socialjustice.nic.in ਤੇ ਉਪਲਬਧ ਹੈ।

ਅਪਲਾਈ ਕਰਨ ਦੀ ਵਿਧੀ

ਸਵੈ ਇੱਛਕ ਸੰਸਥਾਵਾਂ ਵੱਲੋਂ ਭਾਰਤ ਸਰਕਾਰ ਮਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਅਮਪਾਵਰਮੈਟ ਦੀ ਵੈਬ ਸਾਈਟ ਤੇ URL:http//ngograntsje.gov.in ਤੇ ਆਨ-ਆਈਨ ਅਪਲਾਈ ਕੀਤਾ ਜਾਂਦਾ ਹੈ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵੱਲੋਂ ਇੰਸਪੈਕਸ਼ਨ ਕਰਨ ਉਪਰੰਤ ਆਪਣੀ ਸਿਫਾਰਸ਼ ਸਾਹਿਤ ਕੇਸ ਮੁੱਖ ਦਫ਼ਤਰ ਨੂੰ ਭੇਜੇ ਜਾਂਦੇ ਹਨ। ਕੇਂਦਰੀ ਗ੍ਰਾਂਟ-ਇੰਨ-ਏਡ ਕਮੇਟੀ ਰਾਹੀਂ ਪ੍ਰਵਾਨਗੀ ਉਪਰੰਤ ਕੇਸ ਭਾਰਤ ਸਰਕਾਰ ਨੂੰ ਆਨ ਲਾਈਨ ਭੇਜੇ ਜਾਂਦੇ ਹਨ। ਭਾਰਤ ਸਰਕਾਰ ਵਲੋਂ ਸਵੈ-ਇਛੱਕ ਸੰਸਥਾਵਾਂ ਨੂੰ ਸਿੱਧੇ ਤੌਰ ਤੇ ਗ੍ਰਾਂਟ ਮੰਨਜੂਰ ਕੀਤੀ ਜਾਂਦੀ ਹੈ।

ਸਿ਼ਕਾਇਤਾ ਦਾ ਨਿਪਟਾਰਾ

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ।

ਜਾਂ

ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ।

-ਮੇਲ

dsswcd@punjab.gov.in

jointdirector_ss@yahoo.com

 

ਦੀਨਦਿਆਲ ਡਿਸਏਬਲਡ ਰੀਹੈਬਲੀਟੇਸ਼ਨ ਸਕੀਮ ਸਾਲ 2019-20

ਲੜੀ ਨੰ.

ਐਨ ਜੀ ਉਜ਼ ਦਾ ਨਾਂ

ਉਦੇ

ਐਨ.ਜੀ.ਉਜ਼ ਵਲੋਂ ਮੰਗੀ ਗਈ ਗ੍ਰਾਂਟ

 

ਡੀ.ਸੀ ਵਲੋ ਸਿਫਾਰ ਕੀਤੀ ਗਈ ਗ੍ਰਾਂਟ

ਭਾਰਤ ਸਰਕਾਰ ਵਲੋ ਨਿਰਧਾਰਿਤ ਕੀਤੇ ਗਏ ਨਾਰਮ ਅਨੁਸਾਰ ਸਿਫਾਰਿਸ਼

1

ਆਸ਼ਾ ਸਕੂਲ ਨੈੜੇ ਆਰਮੀ ਪਬਲਿਕ ਸਕੂਲ ਸੂਜਾਨਪੁਰ ਪਠਾਨਕੋਟ

ਸਪੈਸ਼ਲ ਸਕੂਲ ਕੰਮ ਵੋਕੇਸ਼ਨਲ ਟ੍ਰੇਨਿੰਗ ਸੈਟਰ ਫਾਰ ਇੰਟੈਕਚੂਅਲ ਡਿਸਏਬਿਲਟੀ

48,94,002/-

48,94,002/-

45,27,000/-

2

ਨਵਜੀਵਨੀ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਪਿੰਡ ਤੇ ਪੋਸਟ ਆਫਿਸ ਸੋਲਰ ਪਟਿਆਲਾ

ਸਪੈਸ਼ਲ ਸਕੂਲ ਇੰਟੈਕਚੂਅਲ ਡਿਸਏਬਿਲਟੀ(ਰਿਹਾਇਸ਼ੀ ਅਤੇ ਗੈਰ ਰਿਹਾਇਸ਼ੀ ਦੋਨਾ ਵਾਸਤੇ)

34,82,008/-

31,33,808/-

77,08,190/-

3

ਤਾਰਾ ਚੰਦ ਕਾਮਾ ਜਿਲਾ ਰੈਡ ਕਰਾਸ ਸੋਸਾਇਅਟੀ

ਫੋਕਲ ਪਵਾਇੰਟ ਇੰਡਸਟ੍ਰ੍ਰੀਅਲ

ਏਰੀਆ ਐਸ.ਬੀ.ਐਸ ਨਗਰ

ਸਪੈਸ਼ਲ ਸਕੂਲ

( ਗੈਰ ਰਿਹਾਇਸ਼ੀ)

28,11,000/-

28,11,000/-

18,97,700/-

4

ਆਸ਼ਾ ਦੀਪ ਵੈਲਫੇਅਰ ਸੋਸਾਇਟੀ ਪਿੰਡ ਅਤੇ ਪੋਸਟ ਆਫਿਸ ਜਹਾਨ ਖੇਲਾ, ਉਨਾ ਰੋਡ ਜਿਲਾ ਹੁਸ਼ਿਆਰਪੁਰ

ਸਪੈਸ਼ਲ ਸਕੂਲ

ਫਾਰ ਮੈਂਟਲੀ ਡਿਸਏਬਲਡ ਚਿਲਡਰਨ (ਰਿਹਾਇਸ਼ੀ)

41,83,459/-

46,41,287/-

66,07,800/-

5

ਅੰਬੂਜਾ ਸੀਮੇਂਟ ਫਾਉਫੇਸ਼ਨ ਪਿੰਡ ਤੇ ਪੋਸਟਆਫਿਸ ਲੋਧੀ ਮਾਜਰਾ ਰੋਪੜ

ਸਪੈਸ਼ਲ ਸਕੂਲ ਇੰਟੈਕਚੂਅਲ ਡਿਸਏਬਿਲਟੀ(ਰਿਹਾਇਸ਼ੀ ਅਤੇ ਗੈਰ ਰਿਹਾਇਸ਼ੀ ਦੋਨਾ ਵਾਸਤੇ)

47,08,233/-

52,31,370/-

48,05,990/-

 

6

ਵੋਕੇਸ਼ਨਲ ਰੀਹੈਬਲੀਟੈਸ਼ਨ

ਟ੍ਰੈਨਿੰਗ ਸੈਟਰ ਫਾਰ ਬਲਾਇੰਡ , ਹੈਬੋਵਾਲ ਰੋਡ ਨੇੜੇ ਕਿਚਲੂ ਨਗਰ ਲੁਧਿਆਣਾ

ਸਪੈਸ਼ਲ ਸਕੂਲ ਵਿਜੂਅਲ ਡਿਸਇਬਿਲਟੀ (ਰਿਹਾਇਸ਼ੀ ਅਤੇ ਗੈਰ ਰਿਹਾਇਸ਼ੀ ਦੋਨਾਵਾਸਤੇ)

74,76,500/-

74,76,500/-

59,18,980/-

7

ਇੰਸਟੀਚਿਉਟ ਫਾਰ ਬਲਾਇੰਡ, ਲੋਹਗੜ ਗੇਟ, ਅ੍ਰਮਿਤਸਰ

ਸਕੂਲ ਫਾਰ ਵਿਜੂਅਲੀ ਹੈਡੀਕੈਪਡ (ਰਿਹਾਇਸ਼ੀ ਸਕੂਲ)

12,85,460/-

12,85,460/-

38,14,250/-

8

ਕੇਅਰ ਐਡ ਰੀਹੈਬਲੀਟੇਸ਼ਨ ਆਫ ਵਿਕਟਮ ਆਫ ਐਟਰੋਸਾਇਟਸ ਐਡ ਨੈਗਲੈਕਟ (ਕਾਰਵਨ) ਟਰਸਟ , ਗੁਰੂ ਆਸਰਾ ਸਕੂਲ ਪਿੰਡ ਕਡਾਲਾ ਜਿਲਾ ਐਸ..ਐਸ ਨਗਰ

ਸਪੈਸ਼ਲ ਸਕੂਲ ਇੰਟੈਕਚੂਅਲ ਡਿਸਏਬਿਲਟੀ( ਗੈਰ ਰਿਹਾਇਸ਼ੀ )

33,80,300/-

5,50,000/-

17,56,000/-

9

ਬਲੈਕ ੲੈਲੀਫੈਟ, ਆਸ਼ਾ ਸਕੂਲ ਟਿਆਲਾ ਕੈਟ

ਸਪੈਸ਼ਲ ਸਕੂਲ ਇੰਟੈਕਚੂਅਲ ਡਿਸਏਬਿਲਟੀ( ਗੈਰ ਰਿਹਾਇਸ਼ੀ )

20,85,885/-

21,29,700/-

26,12,200/-

10

ਵਾਜਰਾ ਆਸ਼ਾ ਸਕੂਲ,

ਨੇੜੇ ਗੋਲਡਨ ਕੈਟੀਨ ਜਲੰਧਰ ਕੈਟ (ਆਰਮੀ ਵਲੋ ਚਲਾਇਆ ਜਾ ਰਿਹਾ ਹੈ)

ਸਪੈਸ਼ਲ ਸਕੂਲ ਇੰਟੈਕਚੂਅਲ ਡਿਸਏਬਿਲਟੀ(ਗੈਰ ਰਿਹਾਇਸ਼ੀ )

23,66,327/-

21,29,700/-

26,12,200/-

11

ਇੰਡੀਅਨ ਰੈਡ ਕਰਾਸ ਸੇਸਾਇਟੀ, ਰੈਡ ਕਰਾਸ ਸਕੂਲ ਨੇੜੇ ਨਵੀ ਸਬਜੀ ਮੰਡੀ ਮਕਸੂਦਨ ਜਲੰਧਰ।

ਸੁਨਣਾ ਅਤੇ ਬੋਲਣਾ ਡਿਸਏਬਿਲਟੀ( ਰਿਹਾਸ਼ੀ ਅਤੇ ਗੈਰ ਰਿਹਾਇਸ਼ੀ ਦੋਨਾ ਵਾਸਤੇ)

61,09,450/-

48,,87,500/-

46,55,270/-

12

ਆਸਾ ਸਕੂਲ ਅੰਮ੍ਰਿਤਸਰ,ਨੇੜੇ ਸਵੀਮਿੰਗ ਪੂਲ,ਪਰਾਣਾ ਅ੍ਰਮਿਤਸਰ ਕੈਟ,

ਸਪੈਸ਼ਲ ਸਕੂਲ

(ਗੈਰ ਰਿਹਾਇਸ਼ੀ ਸਕੂਲ )

24,91,125/-

24,91,125/-

24,31,450/-

13

ਸੋਸਾਇਟੀ ਫਾਰ ਵੈਲਫੈਅਰ ਆਫ ਦੀ ਹੈਡੀਕੈਪਡ ਪਿੰਡ ਸੈਫਦੀਪੁਰ ਨੇੜੇ ਪੰਜਾਬੀ ਯੂਨੀਵਰਸੀਟੀ ਅਮਰ ਆਸ਼ਰਮ ਪਟਿਆਲਾ

ਸਪੈਸ਼ਲ ਸਕੂਲ ਡੈਫ ਐਡ ਬਲਾਇੰਡ

ਰਿਹਾਇਸ਼ੀ ਅਤੇ ਗੈਰ ਰਿਹਾਇਸ਼ੀ )

4,0090,590/-

4,0090,590/-

2,13,46,930/-

14

 

ਟੇਕ ਚੰਦ ਚੈਰੀਟੇਬਲ ਟਰਸਟ, ਆਤਮ ਸੁਖ ਮੰਦਬੁਦੀ ਆਸਰਮ ਨੇੜੇ ਪੁਰਾਣੀ ਕਣਕ ਮੰਡੀ ਚੋਕ ਜਿਲਾ ਹੁਸਿ਼ਆਰਪੁਰ

ਇੰਟੈਕਚੂਅਲ ਡਿਸਏਬਿਲਟੀ( ਗੈਰ ਰਿਹਾਇਸ਼ੀ ਸਕੂਲ

45,80,883/-

50,89,826/-

32,59,740/-

15

ਇੰਡੀਅਨ ਰੈਡ ਕਰਾਸ ਸੋਸਾਇਟੀ ਜਿਲਾ ਅਤੇ ਬਰਾਂਚ ਰੈਡ ਕਰਾਸ ਭਵਨ ਸਦੀਕੀ ਚੌਕ,

ਫਰੀਦਕੋਟ

ਸਪੈਸ਼ਲ ਸਕੂਲ ਫਾਰ ਮੈਟਲੀ ਡਿਸਏਬਲਡ ਚਿਲਡਰਨ ( ਰਿਹਾਇਸੀ ਅਤੇ ਗੈਰ ਰਿਹਾਇਸ਼ੀ ਦੋਨੋ )

18,77,220/-

18,77,220/-

25,05,350/-

16

ਇੰਡੀਅਨ ਰੈਡ ਕਰਾਸ ਸੋਸਾਇਟੀ ਜਿਲਾ ਅਤੇ ਬਰਾਂਚ ਰੈਡ ਕਰਾਸ ਭਵਨ ਸਦੀਕੀ ਚੌਕ, ਫਰੀਦਕੋਟ

ਸਪੈਸ਼ਲ ਸਕੂਲ ਫਾਰ ਵਿਜੂਅਲੀ ਡਿਸਏਸਬਿਲਟੀ( ਰਿਹਾਇਸੀ ਅਤੇ ਗੈਰ ਰਿਹਾਇਸ਼ੀ ਦੋਨੋ)

17,54,910/-

17,54,910/-

18,24,400/-

17

ਆਸ਼ਾ ਸਕੂਲ ਨੈੜੇ ਆਰਮੀ ਪਬਲਿਕ ਸਕੂਲ ਸੂਜਾਨਪੁਰ ਪਠਾਨਕੋਟ

ਸਪੈਸ਼ਲ ਸਕੂਲ ਕੰਮ ਵੀ ਟੀ ਸੀ ਫਾਰ ਇੰਟੈਕਚੂਅਲ ਡਿਸਏਬਿਲਟੀ

49,80,312/-

39,80,312/-

43,04,500/-

18

ਜਿਲਾ ਰੈਡ ਕਰਾਸ ਸੋਸਾਇਟੀ ਫੋਕਲ ਪਵਾਇੰਟ, ਇੰਡਸਟਰੀਅਲ ਏਰੀਆ, ਨਵਾ ਸ਼ਹਿਰ

ਸਪੈਸ਼ਲ ਸਕੂਲ

( ਗੈਰ ਰਿਹਾਇਸ਼ੀ ਸਕੂਲ )

27,36,000/-

27,36,000/-

20,98,300/-

19

ਆਸਾ ਸਕੂਲ, ਚਰਚ ਰੋਡ ਫਿਰੋਜਪੁਰ ਕੈਟ(ਆਰਮੀ ਵਲੋ ਚਲਾਇਆ ਜਾ ਰਿਹਾ ਹੈ)

ਸਪੈਸ਼ਲ ਸਕੂਲ

( ਗੈਰ ਰਿਹਾਇਸ਼ੀ )

ਸਕੂਲ ਕਮ ਵੀਟੀਸੀ ਫਾਰ ਇੰਟੈਕਚੂਅਲ ਡਿਸਏਬਿਲਟੀ

7,32,000/-

7,32,000/-

12,34,800/-

 

ਕੁੱਲ ਜ਼ੋੜ

 

 

 

8,58,23,000/-