ਇਹ ਸਕੀਮ ਯੋਜਨਾਬੰਦੀ ਵਿਭਾਗ ਵਲੋਂ ਸੰਨ 2000 ਵਿੱਚ ਸ਼ੁਰੂ ਹੋਈ ਸੀ। ਇਸ ਸਕੀਮ ਅਧੀਨ ਉਹ ਸਵੈ-ਇਛੁੱਕ ਸੰਸਥਾਵਾਂ ਨੂੰ ਗ੍ਰਾਂਟ ਦਿੱਤੀ ਜਾਂਦੀ ਹੈ, ਜਿਹੜੀਆਂ ਸੋਸਾਇਟੀਜ਼ ਰਜਿਸਟਰੇਸ਼ਨ ਐਕਟ 1860 ਅਧੀਨ ਰਜਿਸਟਰਡ ਹੋਈਆਂ ਹੋਣ। ਇਹ ਸੰਸਥਾਵਾਂ ਭਾਰਤ ਵਿੱਚ ਕਿਤੇ ਵੀ ਰਜਿਸਟਰਡ ਹੋਣ ਪਰ ਉਹ ਪੰਜਾਬ ਵਿੱਚ ਕੰਮ ਕਰਦੀਆਂ ਹੋਣ।ਇਸ ਤੋਂ ਇਲਾਵਾ ਉਹ ਪਿਛਲੇ ਤਿੰਨ ਸਾਲਾ ਤੋਂ ਹੇਠ ਲਿਖੇ ਖੇਤਰਾਂ ਵਿੱਚ ਕੰਮ ਕਰ ਰਹੀਆਂ ਹੋਣ:-

  • ਨਸਿ਼ਆਂ ਦੀਆਂ ਬੁਰਾਈਆਂ ਬਾਰੇ ਜਾਗਰੂਕ ਕਰਨ ਸਬੰਧੀ।

  • ਜ਼ਰੂਰਤਮੰਦ ਔਰਤਾਂ ਦੀ ਭਲਾਈ ਲਈ ਜਿਵੇਂ ਕਿ ਕੰਪਿਊਟਰ ਟਰੇਨਿੰਗ, ਸਿਲਾਈ ਤੇ ਕਢਾਈ, ਕਰਾਫਟ ਟ੍ਰੇਨਿੰਗ ਆਦਿ।

  • ਭਰੂਣ ਹੱਤਿਆ ਰੋਕਣਾ।

  • ਗਲੀਆਂ ਦੇ ਬੱਚੇ ਅਤੇ ਯਤੀਮ ਬੱਚਿਆਂ ਦੀ ਭਲਾਈ।

ਮੰਨਜੂਰ ਕਰਨ ਦੀ ਵਿਧੀ

ਡਿਪਟੀ ਕਮਿਨਰ ਵਲੋਂ ਸਿਫ਼ਾਰ ਕੀਤੀਆਂ ਅਰਜ਼ੀਆਂ ਦੀ ਛਾਣ-ਬੀਣ ਕਰਨ ਉਪਰੰਤ ਯੋਗ ਅਰਜ਼ੀਆਂ ਨੂੰ ਰਾਜ ਪੱਧਰੀ ਕਮੇਟੀ ਜਿਸ ਦੇ ਪ੍ਰਧਾਨ ਪ੍ਰਬੰਧਕੀ ਸਕੱਤਰ, ਸਮਾਜਿਕ ਸੁਰੱਖਿਆ ਵਿਭਾਗ ਨੂੰ ਪੇਸ਼ ਕੀਤੀਆਂ ਜਾਂਦੀਆਂ ਹਨ ਇਨ੍ਹਾਂ ਨੂੰ ਪ੍ਰਵਾਨ ਕਰਕੇ ਮੰਨਜੂਰ ਕੀਤਾ ਜਾਂਦਾ ਹੈ। ਇਹ ਗ੍ਰਾਂਟ ਸੰਸਥਾਂ ਦੇ ਖਾਤੇ ਵਿੱਚ ਸਿੱਧੀ ਟਰਾਸਫਰ ਕੀਤੀ ਜਾਂਦੀ ਹੈ।

ਸਹੂਲਤਾਂ

ਇਸ ਸਕੀਮ ਅਧੀਨ ਇਕ ਸਵੈ-ਇਛੱਕ ਸੰਸਥਾ ਨੂੰ ਇਕ ਸਾਲ ਵਿੱਚ ਇਕ ਪ੍ਰੋਜੈਕਟ ਵਾਸਤੇ 10.00 ਲੱਖ ਤੱਕ ਅਤੇ ਦੋ ਜਾਂ ਵੱਧ ਪ੍ਰੋਜੈਕਟ ਹੋਣ ਦੀ ਸੂਰਤ ਵਿੱਚ 15.00 ਲੱਖ ਤੱਕ ਗ੍ਰਾਂਟ ਦਿੱਤੀ ਜਾਂਦੀ ਹੈ।

ਅਪਲਾਈ ਕਰਨ ਦੀ ਵਿਧੀ

ਸਵੈ ਇੱਛੁਕ ਸੰਸਥਾਵਾ ਵਲੋਂ ਗ੍ਰਾਂਟ-ਇੰਨ-ਏਡ ਪ੍ਰਾਪਤ ਕਰਨ ਲਈ ਨਿਰਧਾਰਿਤ ਅਰਜ਼ੀ ਪ੍ਰੋਫਾਰਮੇ (ਦੋ ਪਰਤਾ) ਵਿੱਚ ਡਿਪਟੀ ਕਮਿਸਨਰ ਦੀ ਸਿਫਾਰਸ਼ ਕਰਵਾਉਣ ਉਪਰੰਤ ਇਸ ਵਿਭਾਗ ਨੂੰ ਭੇਜੀ ਜਾਵੇਗੀ। ਇਸ ਅਰਜ਼ੀ ਵਿੱਚ ਜਿਸ ਪ੍ਰੋਗਰਾਮ ਵਾਸਤੇ ਗ੍ਰਾਂਟ ਲੈਣੀ ਹੈ ਉਸ ਪ੍ਰੋਗਰਾਮ ਬਾਰੇ ਪ੍ਰੋਜੈਕਟ ਰਿਪੋਰਟ, ਸੰਸਥਾ ਦੇ ਨਿਯਮਾਂ ਦੀ ਕਾਪੀ, ਪਿਛਲੇ 3 ਸਾਲ ਵਿੱਚ ਕੀਤੇ ਤਸਦੀਕ ਸ਼ੁਦਾ ਖਰਚਿਆਂ ਦੀ ਰਿਪੋਰਟ ਸ਼ਾਮਲ ਹੋਣਾ ਲਾਜਮੀ ਹੈ।

ਸੰਪਰਕ

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਸ਼ਿਕਾਇਤਾਂ ਦਾ ਨਿਪਟਾਰਾ

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਮੁੱਖ ਦਫ਼ਤਰ: (0172-2608746)

-ਮੇਲ

dsswcd@punjab.gov.in

jointdirector_ss@yahoo.com

ਸਾਲ 2018-19 ਦੋਰਾਨ ਪਲਾਨ ਪੀ-ਐਮ-6 ਸਕੀਮ ਅਧੀਨ ਪ੍ਰਵਾਨ ਕੀਤੀ ਗਈ ਰਾਸ਼ੀ ਦਾ ਵੇਰਵਾ।

ਲੜੀ

ਨੰ

ਸੰਸਥਾ ਦਾ ਨਾਂ

;ਸਕੀਮ ਅਧੀਨ ਚਲ ਰਹੇ ਪ੍ਰੋਜੈਕਟ

;ਸੰਸਥਾ ਵਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ

;ਨਿਰੀਖਣ ਅਧਿਕਾਰੀ ਵਲੋਂ ਕੀਤੀ ਸਿਫਾਰਸ

;ਕਮੇਟੀ ਵਲੋਂ ਸਿਫਾਰਸ ਕੀਤੀ ਗਈ ਰਾਸ਼ੀ

1H

ਸੈਲਫ ਇਮਲਾਈਡ ਵੂਮੈਨਸ ਐਸੋਸੀਏਸ਼ਨ ਸੇਵਾ ਭਾਰਤ) 5, color="#000000";ਪਹਿਲੀ ਮੰਜਿਲ, color="#000000";ਸਾਊਥ ਪਟੇਲ ਨਗਰ, color="#000000";ਨਵੀ ਦਿੱਲੀ। ਫੋਨ 011^25841369, 25843589

ਈ ਮੇਲ

mail@sewabharat.org

;ਔਰਤਾਂ ਲਈ ਜਾਗਰੂਕਤਾ ਅਤੇ ਹੁਨਰ ਰੁਜਗਾਰ ਦਾ ਪ੍ਰਸਾਰ ਕਰਨ ਲਈ

;ਔਰਤਾਂ ਦੀ ਭਲਾਈ ਅਤੇ ਰੁਜਗਾਰ ਦਾ ਪ੍ਰਸਾਰ ਕਰਨਾ

;41,39,300$^

;41,39,300$^

2H

;ਯੂਥ ਫੁਟਵਾਲ ਕਲੱਬ, ਰੁੜਕਾ ਕਲਾਂ, color="#000000";ਜਲੰਧਰ ਟੈਲੀਫੋਨ BzL098728^16020, ਈ-ਮੇਲ gurumangal@vfcrurkakalan.og ;ਨਸ਼ਿਆ ਵਿਰੁੱਧ ਜਾਗਰੂਕਤਾ

;55 ਅਵੇਅਰਨੈਂਸ ਕੈਂਪ

;8,46,900$^

;8,25,000$^

3H

;ਡਾ:ਸਾਧੂ color="#000000"; ਸਿੰਘ ਹਮਦਰਦ color="#000000"; ਯਾਦਗਾਰੀ ਸਪੋਰਟਸ ਐਡ ਵੈਲਫੇਅਰ ਕਲੱਬ ਰਜਿ ਪਿੰਡ ਤੇ ਡਾਕ: ਭਲਾਣੀਆਣਾ ਤਹਿ: ਗਿਦੱੜਬਾਹਾ (ਸ੍ਰੀ ਮੁਕਤਸਰ ਸਾਹਿਬ) ਟੈਲੀਫੋਨ color="#000000"; ਨੰL 98723^73063, ਈ-ਮੇਲ hamdardclubngo@gmail.com ;ਨਸ਼ਿਆ ਵਿਰੁੱਧ ਜਾਗਰੂਕਤਾ

;60 ਅਵੇਅਰਨੈਂਸ ਕੈਂਪ

;12,00,000$^

;7,50,000$^

4

;ਚੇਤਕ ਗਰੋਥ ਐਡ ਡਿਵੈਲਪਮੈਟ ਵੈਲਫੇਅਰ ਸੋਸਾਇਟੀ, ਪਟਿਆਲਾ ,94174^ 91359 ;ਨਸ਼ਿਆ ਵਿਰੁੱਧ ਜਾਗਰੂਕਤਾ

;25 ਵਰਕਸ਼ਾਪ ਸੈਮੀਨਾਰ ਅਤੇ ਐਗਜੀਵਿਜ਼ਨ

;10,64,260$^

;5,00,000$^

5

;ਦੀ ਨਾਭਾ ਫਾਊਡੇਸ਼ਨ ਅਕਾਲ ਅਕਾਲ ਗੜੀਆਂ ਹਾਉਸ, ਹੀਰਾ ਮਹਿਲ, ਗਲੀ ਨੰ 3 ਨਾਭਾ ਪਟਿਆਲਾ. ਫੋਨ01765^223168 ;ਨਸ਼ਿਆ ਵਿਰੁੱਧ ਜਾਗਰੂਕਤਾ

;25 ਅਵੇਅਰਨੈਂਸ ਕੈਂਪ

;4,01,220 $^

;3,75,000$^

6

ਸਵੈ ਸੇਵੀ ਸੰਸਧਾ ਸੁਰਜੀਤ ਮੈਂਮੋਰੀਅਲ ਐਜੋਕੇਸ਼ਨ ਸੁਸਾਇਟੀ ਪਿੰਡ ਕਾਹਨੂੰਵਾਨ ਤਹਿ ਜਿਲ੍ਹਾਂ ਗੁਰਦਾਸਪੁਰ.O919781091385 Email mp.pqr87@yahoo,com ;ਨਸ਼ਿਆ ਵਿਰੁੱਧ ਜਾਗਰੂਕਤਾ

;25 ਅਵੇਅਰਨੈਂਸ ਕੈਂਪ

;7,33,500$^

;3,75,000$^

7

;ਜਨ ਕਲਿਆਣ ਸੰਮਤੀ ਬਰਨਾਲਾ, ਸ਼ਹੀਦ ਭਗਤ ਸਿੰਘ ਨਗਰ, ਗਲੀ ਨੰ –3 ਬਰਨਾਲਾ94174^85990 ;ਨਸ਼ਿਆ ਵਿਰੁੱਧ ਜਾਗਰੂਕਤਾ

;25 ਅਵੇਅਰਨੈਂਸ ਕੈਂਪ

;6,40,000$^

;3,75,000$^

8

;ਮੁਕਤਸਰ ਵੈਲਫੇਅਰ ਕਲੰਬ (ਸ਼੍ਰੀ ਮੁਕਤਸਰ ਸਾਹਿਬ) ਟੈਲੀਫੋਨ ਨੰL 98552^22799 ;ਨਸ਼ਿਆ ਵਿਰੁੱਧ ਜਾਗਰੂਕਤਾ

;33 ਅਵੇਅਰਨੈਂਸ ਕੈਂਪ

;9,40,500$^

;4,95,000$^

9

;ਗਿਆਨਦੀਪ ਵੈਲਫੇਅਰ ਸੋਸਾਇਟੀ (ਰਜਿ) ਬਠਿੰਡਾ ਗਲੀ ਨੰ , ਮਕਾਨ ਨੰ 28381, ਸੁਖਦੀਪ ਰੋਡ, ਬਠਿੰਡਾ। ;ਨਸ਼ਿਆ ਵਿਰੁੱਧ ਜਾਗਰੂਕਤਾ

;20 ਅਵੇਅਰਨੈਂਸ ਕੈਂਪ

;11,97,000$^

;3,00,000$^

10

;ਸਮਾਜ ਸੇਵਾ ਫੈਡਰੇਸ਼ਨ, ਬਰਨਾਲਾ

;(090412,29530 )

;ਨਸ਼ਿਆ ਵਿਰੁੱਧ ਜਾਗਰੂਕਤਾ

;25 ਅਵੇਅਰਨੈਂਸ ਕੈਂਪ

;5,80,000$^

;3,75,000$^

11

;ਇੰਨਵਾਇਰਮੈਂਟ ਡਿਵੈਲਪਮੈਂਟ ਸੈਂਟਰ ਮਕਾਨ ਨੰ ਧਜ਼ –3207, ਬਾਬਾ ਅੱਲਾ ਸਿੰਘ ਨਗਰ, ਨੇੜੇ ਸਨੀ ਮੰਦਿਰ, ਬਰਨਾਲਾ ;ਨਸ਼ਿਆ ਵਿਰੁੱਧ ਜਾਗਰੂਕਤਾ

;30 ਅਵੇਅਰਨੈਂਸ ਕੈਂਪ

;7,50,000$^

;4,50,000$^

;12

;ਮਾਲਵਾ ਹੈਡੀਂਕਰਾਫਟ ਫ਼ਰੇਸ਼ਨ ਅੱਕੀ ਪੱਤੀ ਵਾਰਡ -2 ਬਰਨਾਲਾ

;malwahandicraftfedration@gmail.com

;ਨਸ਼ਿਆ ਵਿਰੁੱਧ ਜਾਗਰੂਕਤਾ

;20 ਰੈਲੀਆਂ 20 ਅਵੇਅਰਨੈਂਸ ਕੈਂਪ

;6,12,000$^

;3,00,000$^

;13

;ਮੈਰੀਗੋਲਡ, ਇੰਟਰਨੇਸ਼ਨਲ ਐਜੂਕੇਸ਼ਨ ਸੁਸਾਇਟੀ, ਜਲੰਧਰ 949047001 ;ਨਸ਼ਿਆ ਵਿਰੁੱਧ ਜਾਗਰੂਕਤਾ

;20 ਅਵੇਅਰਨੈਂਸ ਕੈਂਪ

;6,50,000$^

;3,00,000$^

;14

;ਆਸਰਾ ਚੇਰੀਟੇਬਲ ਫਾਉਡਰੇਸ਼ਨ ਗਿੱਦੜਬਾਹਾ, ਮੁਕਤਸਰ ਸਾਹਿਬ ;ਨਸ਼ਿਆ ਵਿਰੁੱਧ ਜਾਗਰੂਕਤਾ

;50 ਅਵੇਅਰਨੈਂਸ ਕੈਂਪ

;10,50,000$^

;7,50,000$^

;15

;ਲਾਲ ਹਰੀ ਚੰਦ ਭੱਲਾ, ਟੈਕਨੀਕਲ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਜਲੰਧਰ ;ਨਸ਼ਿਆ ਵਿਰੁੱਧ ਜਾਗਰੂਕਤਾ

;25 ਅਵੇਅਰਨੈਂਸ ਕੈਂਪ

;5,45,000$^

;3,75,000$^

;16

;ਮੇਬਪ, ਇੰਟਰਨੈਸ਼ਨਲ ਐਜੂਕੇਸ਼ਨ ਸੋਸਾਇਟੀ ਅਤੇ ਚੈਰੀਟੇਬਲ ਟਰੱਸਟ ਰੋਪੜ੍ਹ । ;ਨਸ਼ਿਆ ਵਿਰੁੱਧ ਜਾਗਰੂਕਤਾ

;10 ਵਰਕਸ਼ਾਪ

;2,00,000$^

;2,00,000$^

;17

;ਸਵੈ- ਸੇਵੀ ਸੰਸਧਾ ਆਦਰਸ਼ ਸ਼ੋਸ਼ਲ ਵੈਲਫੇਅਰ ਐਂਡ ਐਜੂਕੇਸ਼ਨ ਸੋਸਾਇਟੀ ਪਿੰਡ- ਗਰੋਟੀਆ ਡਾਕਖਾਨਾ – ਸਾਹੋਵਾਲ ਗੁਰਦਾਸਪੁਰ। ;ਨਸ਼ਿਆ ਵਿਰੁੱਧ ਜਾਗਰੂਕਤਾ

;25 ਅਵੇਅਰਨੈਂਸ ਕੈਂਪ

;7,33,500$

;3,75,000$^

;18

;ਅਭਿਆਨ ਫਾਉਡੇਸ਼ਨ ਨੇੜੇ ਨਾਮਦੇਵ ਗੁਰੁਦੁਆਰਾ ਕ੍ਰਿਸ਼ਨਾਪੁਰੀ ਰੋਡ ਸੰਗਰੂਰ 98157^23000 ;ਨਸ਼ਿਆ ਵਿਰੁੱਧ ਜਾਗਰੂਕਤਾ

;12 ਨੂਕੜ ਨਾਟਕ, 12 ਸਪੋਰਟਸ ਗਰੂਪ ਗੇਮ

;8,57,500$^

;7,50,000$^

;19

;ਬਲੱਡ ਡੋਨਰ ਵੈਲਫੇਅਰ ਸੋਸਾਇਟੀ (ਰਜਿ) ਸੰਗਰੂਰ ਏ-42 ਗੁਰੂ ਨਾਨਕ ਕਲੋਨੀ ਨੇੜੇ ਬੱਸ ਸਟੈਂਡ ਸੰਗਰੂਰ ;ਨਸ਼ਿਆ ਵਿਰੁੱਧ ਜਾਗਰੂਕਤਾ

;12 ਅਵੇਅਰਨੈਂਸ ਕੈਂਪ

;4,49,100$^

;2,00,000$^

;20

ਹਰਮਨ ਇੰਸਟੀਚਿਉਟ ਆਫ ਕੰਪਿਊਟਰ ਐਜੂਕੇਸ਼ਨ 555-ਐਫ, ਰਣਜੀਤ ਨਗਰ, ਸਿਉਨਾ ਰੋਡ, ਪਟਿਆਲਾ 88723^46448 ਈ-ਮੇਲ

;hicespta@gmail.com

;ਭਰੂਣ ਹੱਤਿਆ

;25 ਅਵੇਅਰਨੈਂਸ ਕੈਂਪ

;6,29,100$^

;3,75,000$^

;21

;ਦੁੱਖ ਨਿਵਾਰਣ ਚੈਰੀਟੇਬਲ ਸੋਸਾਇਟੀ ਪਟਿਆਲਾ ਫੋਨ ਨੰL 98784 ^52225 ;ਭਰੂਣ ਹੱਤਿਆ

;25 ਅਵੇਅਰਨੈਂਸ ਕੈਂਪ

;9,20,790$^

;3,75,000$^

;22

;ਆਸਰਾ ਚੇਰੀਟੇਬਲ ਫਾਉਨਡੇਸ਼ਨ, ਮੁਕਤਸਰ ਸਾਹਿਬ98723^73063 ;ਭਰੂਣ ਹੱਤਿਆ

;50 ਅਵੇਅਰਨੈਂਸ ਕੈਂਪ

;10,50,000$^

;7,50,000$^

;23

;ਐਸ.ਐਸ.ਮੈਮੋਰੀਅਲ ਐਜੁਕੇਸ਼ਨ ਸੋਸਾਇਟੀ, ਸ਼੍ਰੀ ਚਮਕੋਰ ਸਾਹਿਬ ;ਭਰੂਣ ਹੱਤਿਆ

;25 ਅਵੇਅਰਨੈਂਸ ਕੈਂਪ, 1 ਜਿਲ੍ਹਾਂ ਪੱਧਰ ਤੇ ਵਰਕਸ਼ਾਪ

;4,00,000$^

;3,75,000$^

;24

;ਮਾਹਲ ਵੈਲਫੇਅਰ ਸਰਵਿਸ ਰੋਪੜ੍ਹ

;90411835 23

;ਭਰੂਣ ਹੱਤਿਆ

;23 ਅਵੇਅਰਨੈਂਸ ਕੈਂਪ

;3,50,000$^

;3,45,000$^

;25

;ਜਨ ਜੋਤੀ ਕਲਿਆਣ ਸੰਮਤੀ ਅਬੋਹਰ ਫਾਜਿਲਕਾ

;094170 ^90643

;ਭਰੂਣ ਹੱਤਿਆ

;20 ਅਵੇਅਰਨੈਂਸ ਕੈਂਪ

;6,57,000$^

;3,00,000$^

;26

;ਡਾ:ਸਾਧੂ color="#000000"; ਸਿੰਘ ਹਮਦਰਦ color="#000000"; ਯਾਦਗਾਰੀ ਸਪੋਰਟਸ ਐਡ ਵੈਲਫੇਅਰ ਕਲੱਬ ਰਜਿ ਪਿੰਡ ਤੇ ਡਾਕ: ਭਲਾਣੀਆਣਾ ਤਹਿ: ਗਿਦੱੜਬਾਹਾ (ਸ੍ਰੀ ਮੁਕਤਸਰ ਸਾਹਿਬ face="Asees"; ਟੈਲੀਫੋਨ ਨੰL 98723^73063, ਈ-ਮੇਲ ;hamdardclubngo@gmail.com ;ਭਰੂਣ ਹੱਤਿਆ

;60 ਅਵੇਅਰਨੈਂਸ ਕੈਂਪ, ਰੈਲੀ

;12,00,000$^

;7,50,000$^

;27

;ਸ਼੍ਰੀ ਬਾਲਾ ਜੀ ਚੈਰੀਟੇਬਲ ਫਾਉਂਡੇਸ਼ਨ ਅਬੋਹਰ ਫਾਜਿਲਕਾ98780^00760 ;ਭਰੂਣ ਹੱਤਿਆ

;20 ਵਰਕਸ਼ਾਪ

;8,93,120$^

;3,75,000$^

;28

;ਮੁਕਤਸਰ ਵੈਲਫੇਅਰ ਕਲੱਬ, ਸ਼੍ਰੀ ਮੁਕਤਸਰ ਸਾਹਿਬ ਟੈਲੀਫੋਨ ਨੰ L 98552^22799 ;ਭਰੂਣ ਹੱਤਿਆ

;33 ਅਵੇਅਰਨੈਂਸ ਕੈਂਪ

;9,40,500$^

;4,95,000$^

;29

;ਜਨ ਕਲਿਆਣ ਸੰਮਤੀ ਬਰਨਾਲਾ, ਸ਼ਹੀਦ ਭਗਤ ਸਿੰਘ ਨਗਰ ਗਲੀ ਨੰ -3, ਬਰਨਾਲਾ94174^85990 ;ਭਰੂਣ ਹੱਤਿਆ

;25 ਅਵੇਅਰਨੈਂਸ ਕੈਂਪ

;6,25,000$^

;3,75,000$^

;30

;ਯੂਥ ਫੁੱਟਬਾਲ ਕਲੱਬ, ਰੁੜਕਾ ਕਲਾਂ, ਜਿਲ੍ਹਾਂ ਜਲੰਧਰ।9872816020 ;ਭਰੂਣ ਹੱਤਿਆ

;25 ਅਵੇਅਰਨੈਂਸ ਕੈਂਪ

;6,95,800$^

;3,75,000$^

;31

;ਮਹਿਲਾ ਕਲਿਆਣ ਸੰਮਤੀ, ਸੰਸਥਾ ਪਿਛੇ ਆਰਮੀ ਇੰਸਟੀਚਿਉਟ ਆਫ ਲਾਅ, ਸੈਕਟਰ 68, ਐਸ.ਏ.ਐਸ ਨਗਰ ;ਭਰੂਣ ਹੱਤਿਆ

;10 ਅਵੇਅਰਨੈਂਸ ਕੈਂਪ

;1,50,000$^

;1,50,000$^

;32

;ਅਭਿਆਨ ਫਾਉਡੇਸ਼ਨ ਨੇੜੇ ਨਾਮਦੇਵ ਗੁਰਦੁਆਰਾ ਕ੍ਰਿਸਨਾਪੁਰੀ ਰੋਡ ਸੰਗਰੂਰ ਫੋਨ ਨੰL 98157^23000 ;ਭਰੂਣ ਹੱਤਿਆ

;50 ਅਵੇਅਰਨੈਂਸ ਕੈਂਪ, ਪ੍ਰਿੰਟ ਮਿਡਿਆ

;7,69,500$^

;7,50,000$^

;33

;ਕੁਦਰਤ ਮਾਨਵ ਲੋਕ ਲਹਿਰ ਗੁਰਕੂਰ ਸੇਰਪੁਰ ਸੰਗਰੂਰ ;ਭਰੂਣ ਹੱਤਿਆ

;25 ਅਵੇਅਰਨੈਂਸ ਕੈਂਪ

;6,41,250$^

;3,75,000$^

;34

;ਮੋਲਾਨਾ ਆਜਾਦ ਐਜੂਕੇਸ਼ਨ ਏਡ ਫਾਉਡੇਸ਼ਨ ਮਲੇਰਕੋਟਲਾ- ਸੰਗਰੂਰ ਫੋਨ ਨੰL 98888039084 ;ਭਰੂਣ ਹੱਤਿਆ

;10,000 ਪੈਮਪਫਲੈs, 2000 ਬੂਕਲੈਟ, 50 ਹੋਲਡਿੰਗ, 2000 ਪੋਸਟਰ, ਸਲੋਗਨ 75, 1 ਵਰਕਸ਼ਾਪ, 1 ਸੈਮੀਨਾਰ

;7,45,493$^

;4,50,000$^

;35

;ਇੰਡੇਸੇਅ ਵੈਲਫੇਅਰ ਸੋਸਾਇਟੀ ਤਲਵੰਡੀ ਸਾਬੋ, ਬਠਿੰਡਾ ਟੈਲੀਫੋਨ ਨੰ 7508279009,7009516254 ਈ-ਮੇਲ iwsbti@gmail.com ;ਸਿਲਾਈ ਸੈਂਟਰ ਲਈ

;80 ਲਾਭਪਾਤਰੀ

;5,99,400$^

;3,20,000$^

;36

;ਸੂਬੇਦਾਰ ਤਰਲੋਕ ਸਿੰਘ ਐਜ਼ੂਕੇਸ਼ਨ ਸੋਸਾਇਟੀ ਜਲਾਲਬਾਦ ਰੋਡ, ਤਰਨਤਾਰਨ 9815024028 rana.april1981@gmail.com ;ਸਿਲਾਈ ਸੈਂਟਰ ਲਈ

;100 ਲਾਭਪਾਤਰੀ ਟਰੇਨਿੰਗ 6 ਮਹੀਨੇ

;7,49,000$^

;4,00,000$^

;37

;ਹਰਮਨ ਇੰਸਟੀਚਿਉਟ ਆਫ ਕੰਪਿਊਟਰ ਐਜੂਕੇਸ਼ਨ,555-ਐਫ, ਰਣਜੀਤ ਨਗਰ, ਸਿਉਨਾ ਰੋਡ, ਪਟਿਆਲਾ 88723^46448 ਈ-ਮੇਲ

;hices_india@yahoo.in, hicespta@gmail.com

;ਸਿਲਾਈ ਸੈਂਟਰ ਲਈ

;120 ਲਾਭਪਾਤਰੀ ਟਰੇਨਿੰਗ (1 ਸਾਲ)

;6,79,680$^

;4,80,000$^

;38

;ਸ਼ਹੀਦ ਭਗਤ ਸਿੰਘ ਚੈਰੀਟੇਬਲ ਅਤੇ ਐਜੂਕੇਸ਼ਨ ਸੋਸਾਇਟੀ ਬੇਲਾ ਰੂਪਨਗਰ ਫੋਨ ਨੰL 941 72^81920 ਈ-ਮੇਲ Sandeepbela@gmail.Com ;ਸਿਲਾਈ ਸੈਂਟਰ ਲਈ

;89 ਲਾਭਪਾਤਰੀ

;6,40,000$^

;3,56,000$^

;39

;ਵਿਜੇਆ ਵੂਮੈਨ ਵੈਲਫੇਅਰ ਸੋਸਇਟੀ, 101 ਮੇਹਰ ਸਿੰਘ ਕਲੌਨੀ ਗਲੀ ਨੰ 3, ਤ੍ਰਿਪੜੀ ਚੌਂਕ ਪਟਿਆਲਾ 9877334739 vijayacaemy@gmail.com ;ਸਿਲਾਈ ਸੈਂਟਰ ਲਈ

;106 ਲਾਭਪਾਤਰੀ

;6,79,680$^

;4,24,000$^

;40ਕਤਸਾ

;ਚੇਤਕ ਗਰੋਥ ਐਡ ਡਿਵੈਲਪਮੈਂਟ ਵੈਲਫੇਅਰ ਸੋਸਾਇਟੀ ਪਟਿਆਲਾ ,94174^ 91359 ਈ-ਮੇਲ chetakaum@gmail.com ;ਸਿਲਾਈ ਸੈਂਟਰ ਲਈ

;120 ਲਾਭਪਾਤਰੀ ਟਰੇਨਿੰਗ (1 ਸਾਲ)

;6,79,680$^

;4,80,000$^

;41

;ਸੀ.ਐਚ.ਐਚ.ਡੀ.ਐਸ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ ਮਲੋਟ ਜਿਲ੍ਹਾਂ ਸ਼੍ਰੀ ਮੁਕਤਸਰ ਸਾਹਿਬ 9888866761 gdmmalout10@gmail.com ;ਸਿਲਾਈ ਸੈਂਟਰ ਲਈ

;80 ਲਾਭਪਾਤਰੀ ਟਰੇਨਿੰਗ 6 ਮਹੀਨੇ ਲਈ

;7,95,600$^

;3,20,000$^

;42

ਗਿਆਨ ਦੇਵੀ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ, ਗਿੱਦੜਬਾਹਾ ਜਿਲ੍ਹਾਂ ਸ਼੍ਰੀ ਮੁਕਤਸਰ ਸਾਹਿਬ। 9307620002 radhey.punjab10@gmail.com ;ਸਿਲਾਈ ਸੈਂਟਰ ਲਈ

;80 ਲਾਭਪਾਤਰੀ ਟਰੇਨਿੰਗ 6 ਮਹੀਨੇ ਲਈ

;7,37,100$^

;3,20,000$^

;43

;ਸ਼੍ਰੀ ਮਤੀ ਸਰਸਵਤੀ ਦੇਵੀ ਮੈਮੋਰੀਅਲ ਐਜੂਕੇਸ਼ਨ ਅਤੇ ਵੈਲਫੇਅਰ ਸੁਸਾਇਟੀ ਪੁਰਹੀਆਂ ਹੁਸ਼ਿਆਰਪੁਰ 01882^329820, 85679^00777 ਈ-ਮੇਲ sdmewsociety@gmail.com ;ਸਿਲਾਈ ਸੈਂਟਰ ਲਈ

;50 ਲਾਭਪਾਤਰੀ ਟਰੇਨਿੰਗ 6 ਮਹੀਨੇ ਲਈ/ (2 ਬੈਚ)

;7,42,500$^

;4,00,000$^

;44

;ਚਾਈਲਡ ਵੈਲਫੇਅਰ ਕਾਉਸਲ, ਵਾਨੀ ਇੰਟਰਗ੍ਰੇਟਿਡ ਸਕੂਲ, ਪਟਿਆਲਾ 9872763577 principalvani@gmail.com ;ਸਿਲਾਈ ਸੈਂਟਰ ਲਈ

;100 ਲਾਭਪਾਤਰੀ ਟਰੇਨਿੰਗ 3 ਮਹੀਨੇ ਲਈ/ (4 ਬੈਚ 25 ਪ੍ਰਤੀ ਬੈਚ)

;7,74,000$^

;4,00,000$^

;45

;ਐਸ.ਐਸ ਮੋਮੋਰੀਅਲ ਐਜੂਕੇਸ਼ਨ ਸੋਸਾਇਟੀ, ਸ਼੍ਰੀ ਚਮਕੋਰ ਸਾਹਿਬ ਜਿਲ੍ਹਾਂ ਰੂਪਨਗਰ । ;ਸਿਲਾਈ ਸੈਂਟਰ ਲਈ

;200 ਲਾਭਪਾਤਰੀ ਟਰੇਨਿੰਗ 6 ਮਹੀਨੇ ਲਈ

;5,50,000$^

;5,40,000$^

;46

;ਮੋਲਾਨਾ ਆਜ਼ਾਦ ਐਜੂਕੇਸ਼ਨ ਏਡ ਫਾਉਂਡੇਸ਼ਨ ਮਲੇਰਕੋਟਲਾ- ਸੰਗਰੂਰ ਫੋਨ ਨੰL 9888803908 ;ਸਿਲਾਈ ਸੈਂਟਰ ਲਈ

;100 ਲਾਭਪਾਤਰੀ ਟਰੇਨਿੰਗ 6 ਮਹੀਨੇ ਲਈ

;8,94,510 $^

;4,00,000$^

;47

;ਮਾਹਲ ਵੈਲਫੇਅਰ ਸਰਵਿਸਜ਼, ਰੇਲਵੇ ਰੋਡ ਨੰਗਲ, ਜਿਲ੍ਹਾਂ ਰੋਪੜ ਟੈਲੀਫੋਨ ਨੰL 9041183523 ਈ-ਮੇਲ mahalorganic@yahoo.com ;ਸਿਲਾਈ ਸੈਂਟਰ ਲਈ

;100 ਲਾਭਪਾਤਰੀ ਟਰੇਨਿੰਗ 6 ਮਹੀਨੇ ਲਈ

;5,50,000$^

;4,00,000$^

;48

;ਮਾਲਵਾ ਐਜੂਕੇਸ਼ਨ ਟਰੱਸਟ ਥਾਣਾਂ ਰੋਡ ਭਿੱਖੀ ਜਿਲ੍ਹਾਂ ਮਾਨਸਾ 915387999 madheywala@gmail.com ;ਸਿਲਾਈ ਸੈਂਟਰ ਲਈ

;100 ਲਾਭਪਾਤਰੀ ਟਰੇਨਿੰਗ 6 ਮਹੀਨੇ ਲਈ

;8,82,000$^

;4,00,000$^

;49

;ਬਾਬਾ ਧੰਨਾ ਸਿੰਘ ਐਜੂਕੇਸ਼ਨ ਸੋਸਾਇਟੀ, ਨੋਸ਼ਹਿਰਾ ਪੰਨੂਆਂ, ਜਿਲ੍ਹਾਂ ਤਰਨਤਾਰਨ ;ਸਿਲਾਈ ਕਢਾਈ

;80 ਲਾਭਪਾਤਰੀ

;5,05,000$^

;3,20,000$^

;50

;ਹਰਮਨ ਇੰਸਟੀਚਿਉਟ ਆਫ ਕੰਪਿਊਟਰ ਐਜੂਕੇਸ਼ਨ,555-ਐਫ, ਰਣਜੀਤ ਨਗਰ, ਸਿਉਨਾ ਰੋਡ, ਪਟਿਆਲਾ 88723^46448 Jh^w/b hices_india@yahoo.in, hicespta@gmail.com ;ਕੰਪਿਊਟਰ ਟ੍ਰੇਨਿੰਗ

;100 ਲਾਭਪਾਤਰੀ 1 ਸਾਲ ਦੀ ਟ੍ਰੇਨਿੰਗ

;6,85,000$^

;2,00,000$^

;51

;ਮਹਿਲਾ ਕਲਿਆਣ ਸਮਿਤੀ, ਮਕਾਨ ਨੰ 218, ਯੂਨਾਈਟਿਜ ਕਾਰਪੋਰੇਟਿਵ ਸੁਸਾਇਟੀ, ਸੈਕਟਰ 68,ਮੋਹਾਲੀ 0172^2216509, 94642^25637 ਈ-ਮੇਲ size="3";sindhwanideepika@gmail.com ;ਕੰਪਿਊਟਰ ਟ੍ਰੇਨਿੰਗ

;25 ਲਾਭਪਾਤਰੀ 1 ਸਾਲ ਦੀ ਟ੍ਰੇਨਿੰਗ

;1,50,000$^

;1,50,000$^

;52

;ਚਾਈਲਡ ਵੈਲਫੇਅਰ ਕਾਉਂਸਲ, ਵਾਨੀ ਇੰਟਰਗ੍ਰੇਟਿਡ ਸਕੂਲ, ਪਟਿਆਲਾ। ਫੋਨ ਨੰ 9872763577 principalvani@gmail.com ;ਕੰਪਿਊਟਰ ਟ੍ਰੇਨਿੰਗ

;100 ਲਾਭਪਾਤਰੀ ਟ੍ਰੇਨਿੰਗ 3 ਮਹੀਨੇ (4 ਬੈਚ 25 ਪ੍ਰਤੀ ਬੈਚ)

;7,92,000$^

;2,00,000$^

;53

;ਬਾਬਾ ਬਹਾਲ ਦਾਸ ਐਜੂਕੇਸ਼ਨ ਐਂਡ ਵੋਕੇਸ਼ਨ ਸੁਸਾਇਟੀ ਝੂਨੀਰ (ਮਾਨਸਾ) ;ਕੰਪਿਊਟਰ ਟ੍ਰੇਨਿੰਗ

;60 ਲਾਭਪਾਤਰੀ (30 ਪ੍ਰਤੀ ਬੈਚ)

;10,00,000$^

;1,20,000$^

;54

;ਸ਼ਹੀਦ ਊਧਮ ਸਿੰਘ ਯੂਥ ਕਲੱਬ ਮਾਨਸਾ ਫੋਨ ਨੰL 9478165218 ;ਕੰਪਿਊਟਰ ਟ੍ਰੇਨਿੰਗ

;50 ਲਾਭਪਾਤਰੀ (2 ਬੈਚ)

;5,06,600$^

;1,00,000$^

;55

;ਸੁਬੇਦਾਰ ਤਰਲੋਕ ਸਿੰਘ ਐਜੂਕੇਸ਼ਨ ਸੋਸਾਇਟੀ ਤਰਨ ਤਾਰਨ ;ਕੰਪਿਊਟਰ ਟ੍ਰੇਨਿੰਗ

;120 ਲਾਭਪਾਤਰੀ6 ਮਹੀਨੇ

;7,88,000$^

;2,40,000$^

;56

;ਯੂਥ ਫੁਟਬਾਲ ਕਲੱਬ, ਰੁੜਕਾ ਕਲਾਂ, ਜਲੰਧਰ ਟੈਲੀਫੋਨ BzL098728^16020, ਈ-ਮੇਲ gurumangal@vfcrurkakalan.org ;ਕੰਪਿਊਟਰ ਟ੍ਰੇਨਿੰਗ

;70 ਲਾਭਪਾਤਰੀ1 ਸਾਲ ਦੀ ਟ੍ਰੇਨਿੰਗ

;5,83,200$^

;1,40,000$^

;57

;ਲਾਲਾ ਹਰੀ ਚੰਦ ਭੱਲਾ, ਟੈਕਨੀਕਲ ਐਜ਼ੂਕੇਸ਼ਨ ਵੈਲਫੇਅਰ ਸੁਸਾਇਟੀ ਜਲੰਧਰ। 76965^39903 ;ਕੰਪਿਊਟਰ ਟ੍ਰੇਨਿੰਗ

;53 ਲਾਭਪਾਤਰੀ

;3,60,000$^

;1,06,000$^

;58

;ਸੀ.ਐਚ.ਐਚ.ਡੀ.ਐਸ ਐਜੂਕੇਸ਼ਨ ਐਂਡ ਵੇਲਫੇਅਰ ਸੋਸਾਇਟੀ ਮਲੋਟ (ਸ਼੍ਰੀ ਮੁਕਤਸਰ ਸਾਹਿਬ) ;ਕੰਪਿਊਟਰ ਟ੍ਰੇਨਿੰਗ

;120 ਲਾਭਪਾਤਰੀ (6 ਮਹੀਨੇ ਟ੍ਰੇਨਿੰਗ

;8,28,900$^

;2,40,000$^

;59

;ਸ਼ਹੀਦ ਭਗਤ ਸਿੰਘ ਚੈਰੀਟੇਬਲ ਅਤੇ ਐਜੂਕੇਸ਼ਨ ਸੋਸਾਇਟੀ ਬੇਲਾ ਰੂਪਨਗਰ ਫੋਨ ਨੰL 94172^81920। ;ਕੰਪਿਊਟਰ ਟ੍ਰੇਨਿੰਗ

;120 ਲਾਭਪਾਤਰੀ(6 ਮਹੀਨੇ ਟ੍ਰੇਨਿੰਗ)

;6,50,000$^

;2,40,000$^

;60

;ਮਾਲਵਾ ਹੈਂਡੀਕੈਪਡ ਫੈਡਰੇਸ਼ਨ, ਅੱਕੀ ਪੱਤੀ, ਵਾਰ਼ਡ ਨੰ 2, ਸੰਘੇੜਾ, ਜਿਲ੍ਹਾਂ ਬਰਨਾਲਾ 98724 41234 ਈ-ਮੇਲ malwahandicraft@gmail.com ;ਕੰਪਿਊਟਰ ਟ੍ਰੇਨਿੰਗ

;60 ਲਾਭਪਾਤਰੀ (2 ਬੈਚ)

;4,45,950$^

;1,20,000$^

;61

ਬਲਬੀਰ ਸਿੰਘ ਮੈਮੋਰੀਅਲ ਐਜੂਕੇਸ਼ਨ ਸੁਸਾਇਟੀ ਰਾਮਪੁਰਾ ਫੂਲ, ਬਠਿੰਡਾ 98769^00503 ;ਕੰਪਿਊਟਰ ਟ੍ਰੇਨਿੰਗ

;100 ਲਾਭਪਾਤਰੀ

;6 ਮਹੀਨੇ ਟ੍ਰੇਨਿੰਗ

;5,02,200

;3,38,000$^

;62

;ਅਲਮਾਇਟੀ ਇੰਟਰਨੇਸ਼ਨਲ ਸੁਸਾਇਟੀ (ਰਜਿ) ਅਭਾਨ ਸਕੂਲ ਰੋਡ ਆਉਟ ਮੰਨਾ ਫਾਟਕ ਮਲੇਰਕੋਟਲਾ ਫੋਨ ਨੰ

;94177 ^3661

;ਕੰਪਿਊਟਰ ਟ੍ਰੇਨਿੰਗ

;50 ਲਾਭਪਾਤਰੀ (2 ਬੈਚ) 6 ਮਹੀਨੇ ਟ੍ਰੇਨਿੰਗ

;6,20,649$^

;1,00,000$^

;63

;ਗੁਰੂ ਨਾਨਕ ਟਰਸਟ ਫਾਰ ਚੈਰੀਟੇਬਲ ਮੋਹਾਲੀ ਪਲਾਨ ਨੰ ਈ-82 ਫੇਸ- 8 ਇੰਡਸਟਰੀ ਏਰੀਆ ਮੋਹਾਲੀ ਫੋਨ ਨੰL 98140^30095 trustgurunanak@gmail.com ;ਕੰਪਿਊਟਰ ਟ੍ਰੇਨਿੰਗ

;75 ਲਾਭਪਾਤਰੀ

;1,50,000$^

;1,50,000$^

;64

;ਗਿਆਨ ਦੇਵੀ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ, ਗਿੱਦੜਬਾਹਾ ਜਿਲ੍ਹਾਂ ਸ਼੍ਰੀ ਮੁਕਤਸਰ ਸਾਹਿਬ। 9307620002 radhey.punjab10@gmail.com ;ਕੰਪਿਊਟਰ ਟ੍ਰੇਨਿੰਗ

;120 ਲਾਭਪਾਤਰੀ ਟ੍ਰੇਨਿੰਗ 6 ਮਹੀਨੇ /

;7,29,900$^

;2,40,000$^

;65

;ਬਾਬਾ ਧੰਨਾ ਸਿੰਘ ਐਜੂਕੇਸ਼ਨ, ਸੋਸਾਇਟੀ ,ਨੌਸ਼ਹਿਰਾ ਪੰਨੂਆਂ, ਜਿਲ੍ਹਾਂ ਤਰਨਤਾਰਨ ;ਕੰਪਿਊਟਰ ਟ੍ਰੇਨਿੰਗ

;100 ਲਾਭਪਾਤਰੀ

;5,54,000$^

;2,00,000$^

;66

ਸ਼੍ਰੀ ਮਤੀ ਸਰਸਵਤੀ ਦੇਵੀ ਮੈਮੋਰੀਅਲ ਐਜੂਕੇਸ਼ਨ ਅਤੇ ਵੇਲਫੇਅਰ ਸੋਸਾਇਟੀ ਪੁਰਹੀਆਂ ਹੁਸ਼ਿਆਰਪੁਰ 1882^329820, 85679^00777 Jhw/b sdmewsociety@gmail.com ;ਬਿਊਟੀ ਪਾਰਲਰ

;50 ਲਾਭਪਾਤਰੀ ਟ੍ਰੇਨਿੰਗ 6 ਮਹੀਨੇ 2 ਬੈਚ

;10,06,000$^

;1,00,000$^

;67

ਸਰਵਮੈਤਰੀ ਫਾਉਂਦੇਸ਼ਨ ਸੋਸਾਇਟੀ ਪਟਿਆਲਾ ਮਕਾਨ ਨੰ 5 ਗਲੀ ਨੰ 2 ਆੰਨਦ ਨਗਰ, ਪਟਿਆਲਾ 9876403366 rozysareen@yahoo.co.in ;ਬਿਊਟੀ ਪਾਰਲਰ

;30 ਲਾਭਪਾਤਰੀ

;8,73,750$^

;1,00,000$^

;68

ਵਿਜੇਆ ਵੂਮੈਨ ਵੈਲਫੇਅਰ ਸੋਸਇਟੀ, 101 ਮੇਹਰ ਸਿੰਘ ਕਲੌਨੀ ਗਲੀ ਨੰ 3, ਤ੍ਰਿਪੜੀ ਚੌਂਕ ਪਟਿਆਲਾ 9877334739 vijayacaemy@gmail.com ;ਬਿਊਟੀ ਪਾਰਲਰ

;126 ਲੜਕੀਆਂ ਟਰੇਨਿੰਗ 1 ਸਾਲ

;6,30,000$^

;2,50,000$^

;69

ਯੂਥ ਫੁਟਵਾਲ ਕਲੱਬ, ਰੁੜਕਾ ਕਲਾਂ, color="#000000";ਜਲੰਧਰ color="#000000"; ਫੋਨ ਨੰL 09872816020 ਈ-ਮੇਲ

gurmangal@yfcrurkakan.org

;ਖਾਸ ਲੋੜਾਂ ਵਾਲੇ ਪੇਂਡੂ ਬੱਚਿਆਂ ਦੀ ਭਲਾਈ

;40 ਲਾਭਪਾਤਰੀ

;7,20,000$^

;1,00,000$^

;70

ਗਿਆਨਦੀਪ ਸ਼ਿਕਸ਼ਾ ਸਮਿਤੀ ਮਕਾਨ ਨੰ 2476, ਗਲੀ ਨੰ 2476, ਗਲੀ ਨੰ 8, ਬਸੰਤ ਵਿਹਾਰ, ਬਠਿੰਡਾ 92165^40327 gyandeep.org.@gmail.com ;ਅੰਗਹੀਣਤਾ ਐਕਟ ਸਬੰਧੀ ਜਾਗਰੂਕਤਾ ਕਰਨ ਬਾਰੇ।

;ਪਿੰਡ ਪੱਧਰ, ਬਲਾਕ ਪੱਧਰ, ਜਿਲ੍ਹਾਂ ਪੱਧਰ ਤੇ ਅੰਗਹੀਣ ਦਿਵਸ

;6,91,650$^

;1,00,000$^

;71

ਜਿਲ੍ਹਾਂ ਯੂਥ ਵੈਲਫੇਅਰ ਐਸੋਸੀਏਸ਼ਨ, ਪੁਰਾਣੀ ਸਬਜੀ ਮੰਡੀ ਨੇੜੇ ਕੰਬੋਜ਼ ਸਿਨਮਾ, ਭੱਠਾ ਬਸਤੀ ਮਾਨਸਾ। ਫੋਨ 98781^60747

ਈ-ਮੇਲ ;dywamansa@yahoo.con.in

;ਅੰਗਹੀਣਤਾ ਐਕਟ ਸਬੰਧੀ ਜਾਗਰੂਕਤਾ ਕਰਨ ਬਾਰੇ।

;ਪਿੰਡ ਪੱਧਰ, ਬਲਾਕ ਪੱਧਰ, ਜਿਲ੍ਹਾਂ ਪੱਧਰ ਤੇ ਅੰਗਹੀਣ ਦਿਵਸ

;5,16,000$^

;1,00,000$^

;72

ਮਾਤਾ ਗੁਜਰੀ ਭਲਾਈ ਕੇਂਦਰ ਅਤੇ ਧਾਰਮਿਕ ਲਾਇਬਰੇਰੀ ਨੇੜੇ ਜਨਤਾ ਹਸਪਤਾਲ ਸਿਨੇਮਾ ਰੋਡ ਬੁਢਲਾਡਾ (ਮਾਨਸਾ) ਫੋਨ 82838^10843 ;ਅੰਗਹੀਣ ਅਤੇ ਗਰੀਬ ਦੀ ਭਲਾਈ ਲਈ

;ਗਰੀਬ ਅਤੇ ਅੰਗਹੀਣਾਂ ਦੀ ਭਲਾਈ ਸਬੰਧੀ ਸਕੀਮਾਂ ਸਬੰਧੀ ਅਵੈਅਰਨੈਸ

;10,00,000

;1,21,000$^

;73

ਭਾਈ ਘੱਨਈਆ ਜੀ ਬਿਰਧ ਘਰ, ਯਤੀਮ ਘਰ, ਆਯੂਰਵੈਦਿਕ ਦਵਾ ਘਰ ਜਿਲ੍ਹਾਂ ਅੰਮ੍ਰਿਤਸਰ 9815805363 ;ਓਲਡ ਏਜ ਹੋਮ

;42 ਲਾਭਪਾਤਰੀ

;7,44,660$^

;4,50,000$^

;74

;ਸੁੱਖ ਅੰਮ੍ਰਿਤ ਸੁਸਾਇਟੀ ਖਰੜ ਮੋਹਾਲੀ 9814683956 sukhamritsociety@gmail.com ;ਲੜਕੀਆਂ ਨੂੰ ਆਤਮ ਰੱਖਿਆ ਦੀ ਸਿਖਲਾਈ ਦੇਂਣ ਸਬੰਧੀ

;10 ਸਕੂਲ ਕਵਰ ਕੀਤੇ ਜਾਣੇ ਹਨ

;1,50,000

;1,50,000$^

;75

;ਸੁੱਖ ਅੰਮ੍ਰਿਤ ਸੁਸਾਇਟੀ ਖਰੜ ਮੋਹਾਲੀ 9814683956 sukhamritsociety@gmail.com ;ਗਰੀਬ ਬੱਚਿਆ ਨੂੰ ਸਿਲਾਈ ਕਢਾਈ ਅਤੇ ਬਿਊਟੀ ਕਲਚਰ ਦੀ ਸਿਖਲਾਈ

;40 ਲਾਭਪਾਤਰੀ

;1,50,000$^

;1,50,000$^

;76

;ਆਟੋਜਿਮ ਐਜੂਕੇਸ਼ਨ ਵੇਲਫੇਅਰ ਸੁਸਾਇਟੀ ਸੰਗਰੂਰ । ;ਆਟਿਜਮ ਨਾਲ ਗ੍ਰਸਤ ਬੱਚਿਆ ਦੀ ਭਲਾਈ ਲਈ

;25 ਲਾਭਪਾਤਰੀ ਆਟਿਜਮ ਨਾਲ ਗ੍ਰਸਤ ਬੱਚਿਆ ਦੀ ਪੜਾਈ ਅਤੇ ਹੋਰ ਜਰੂਰਤ ਲਈ

;8,27,010

;2,00,000$^

;77

;ਵੂਮੈਨ ਐਂਡ ਚਾਇਲਡ ਸੋਸਾਇਟੀ ਫਾਰ ਰੂਰਲ ਟੈਕਨਾਲਾਜੀ ਸਿਵ ਵਿਲਾ 12 ਰੋਜ ਐਵੀਨਿਊ ਜਿਲ੍ਹਾਂ ਅਮ੍ਰਿਤਸਰ। ਈ-ਮੇਲ

;Nakulgulati 321@gmail.

;Com

;ਜਰੂਰਤਮੰਦ ਔਰਤਾਂ ਲਈ ਵੋਕੇਸ਼ਨਲ ਟ੍ਰੇਨਿੰਗ (ਜਿਵੇਕਿ ਕੱਟਿੰਗ, ਟੇਲਰਿੰਗ, ਸਕਿੰਨ ਐਂਡ ਬਿਊਟੀ ਕੇਅਰ)

;7,97,400$^

;ਜਰੂਰਤਮੰਦ ਔਰਤਾਂ ਲਈ ਵੋਕੇਸ਼ਨਲ ਟ੍ਰੇਨਿੰਗ (ਜਿਵੇਕਿ ਕੱਟਿੰਗ, ਟੇਲਰਿੰਗ, ਸਕਿੰਨ ਐਂਡ ਬਿਊਟੀ ਕੇਅਰ)

;100 ਲੜਕੀਆਂ ਟਰੇਨਿੰਗ 6 ਮਹੀਨੇ

;7,00,000$^

;78

;ਵੂਮੈਨ ਐਂਡ ਚਾਇਲਡ ਸੋਸਾਇਟੀ ਫਾਰ ਰੂਰਲ ਟੈਕਨਾਲਾਜੀ ਸਿਵ ਵਿਲਾ 12 ਰੋਜ ਐਵੀਨਿਊ ਜਿਲ੍ਹਾਂ ਅਮ੍ਰਿਤਸਰ। ਈ-ਮੇਲ

;Nakulgulati 321@gmail.

;com

;ਲੜਕੀਆਂ ਨੂੰ ਆਤਮ ਰੱਖਿਆ ਦੀ ਸਿਖਲਾਈ ਦੇਂਣ ਸਬੰਧੀ

;9,72,000$^

;20 ਸਕੂਲ ਕਵਰ

;3,00,000$^

;79

;ਗੋਲਡਨ ਹੈਲਪ ਲਾਈਨ, ਫੋਕਲ ਪੁਆਇੰਟ, ਮੋਗਾ ਈ-ਮੇਲ size="3";goldenhelplines2005@gmail.com ;ਪੋਸ਼ਣ ਅਤੇ ਔਰਤਾਂ ਦੀਆਂ ਹੱਡੀਆਂ ਦੀ ਸਿਹਤ ਸਬੰਧੀ

;12,50,000$^


 

;50 ਕੈਂਪ ਲਗਾਏ ਜਾਣੇ ਹਨ

;9,00,000$^

;80

;ਐਨ.ਜੀ.ਉ ਪੰਜਾਬੀ ਸੰਵਾਦ 293 ਗਰੀਨ ਐਵੀਨਿਉ, ਅੰਮ੍ਰਿਤਸਰ size="3";Jyotibawa_punjabisamvad2009@yahoo.com ;ਭਰੂਣ ਹੱਤਿਆ

;9,20,000$^

;40 ਨੁੱਕੜ ਨਾਟਕ

;2,50,000$^

  ;ਕੁੱਲ      

;3,16,39,300$^