ਭਾਰਤ ਵਿੱਚ ਕੁਪੋਸ਼ਣ ਨੂੰ ਖਤਮ ਕਰਨ ਲਈ ਭਾਰਤ ਸਰਕਾਰ ਵਲੋਂ ਪੜ੍ਹਾਵਾਰ ਨੈਸ਼ਨਲ ਨਿਉਟ੍ਰੀਸ਼ਨ ਮਿਸ਼ਨ ਲਾਗੂ ਕੀਤਾ ਗਿਆ ਹੈ। ਜਿਸ ਦਾ ਮੰਤਵ 0 ਤੋਂ 6 ਸਾਲ ਦੇ ਬੱਚਿਆਂ ਅਤੇ ਗਰਭਵਤੀ ਅਤੇ ਦੁੱਧ ਪਿਲਾਉ ਮਾਂਵਾ ਦਾ ਨਿਉਟ੍ਰੀਸ਼ਨਲ ਪੱਧਰ ਉੱਚਾ ਚੁੱਕਣਾ ਹੈ। ਇਸ ਅਧੀਨ ਸਾਲਾਨਾ ਟੀਚੇ ਹੇਠ ਲਿਖੇ ਅਨੁਸਾਰ ਹੈ:

img-1

ਪੋਸ਼ਣ ਅਭਿਆਨ ਅਧੀਨ ਹੇਠ ਲਿਖੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ:

  • ਕੁਪੋਸ਼ਣ ਦਾ ਹੱਲ ਕਰਨ ਲਈ ਵੱਖ-ਵੱਖ ਸਕੀਮਾਂ ਦੀ ਮੈਪਿੰਗ ਕਰਨਾ।

  • ਬਲਾਕ, ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਤੇ ਕੰਨਵਰਜੈਂਸ ਕਮੇਟੀਆਂ ਦਾ ਗਠਨ ਕਰਨਾ।

ਸਹੂਲਤਾਂ

ਪੰਜਾਬ ਵਿੱਚ ਇਸਤਰੀਆਂ ਤੇ ਬੱਚਿਆਂ ਦੇ ਪੋਸ਼ਣ ਦੇ ਪੱਧਰ ਨੂੰ ਉੱਚਾ ਚੁੱਕਣਾ।

ਯੋਗਤਾਵਾਂ

ਆਂਗਣਵਾੜੀ ਸੇਵਾਵਾਂ ਸਕੀਮ ਦੇ ਸਾਰੇ ਯੋਗ ਲਾਭਪਾਤਰੀ

ਦਸਤਾਵੇਜ਼

ਕੋਈ ਦਸਤਾਵੇਜ਼ ਦੀ ਜਰੂਰਤ ਨਹੀਂ ਹੈ।

ਸੰਪਰਕ

ਪਿੰਡ ਦੀ ਆਂਗਣਵਾੜੀ ਵਰਕਰ

ਬਲਾਕ ਪੱਧਰ

ਬਾਲ ਵਿਕਾਸ ਪ੍ਰੋਜੈਕਟ ਅਫ਼ਸਰ

ਸ਼ਿਕਾਇਤਾਂ ਦਾ ਨਿਪਟਾਰਾ

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ

ਮੁੱਖ ਦਫਤਰ (0172-2608746)

-ਮੇਲ

dsswcd@punjab.gov.in

ddicdsheadOffice@rediffmail.com

 

ਵਧੇਰੇ ਜਾਣਕਾਰੀ ਲਈ:

poshanabhiyaan.gov.in

icds-wcd.nic.in/nnm/home.htm