ਓਪਨ ਸੈ਼ਲਟਰ ਹੋਮਜ਼ ਸਰਕਾਰ ਵੱਲੋਂ ਜਾਂ ਕਿਸੇ ਗੈਰ ਸਰਕਾਰੀ ਸੰਸਥਾ ਵੱਲੋ ਚਲਾਏ ਜਾਂਦੇ ਹਨ। ਇਨਾਂ ਹੋਮਜ਼ ਵਿੱਚ ਬੱਚਿਆਂ ਨੂੰ ਰੈਣ ਬਸੇਰਾ ਥੋੜੇ ਸਮੇਂ ਲਈ ਹੀ ਦਿੱਤਾ ਜਾਂਦਾ ਹੈ, ਤਾਂ ਜੋ ਬੱਚਿਆਂ ਨੂੰ ਹੋਣ ਵਾਲੇ ਖਤਰਿਆਂ ਅਤੇ ਸੋ਼ਸ਼ਣ ਤੋ ਬਚਾਇਆ ਜਾ ਸਕੇ ।

ਜ਼ਿਲ੍ਹਾ ਤਰਨਤਾਰਨ ਵਿਖੇ ਗੈਰਸਰਕਾਰੀ ਸੰਸਥਾਂ ਵੱਲੋਂ ਓਪਨ ਸ਼ੈਲਟਰ ਹੋਮ ਚਲਾਇਆ ਜਾ ਰਿਹਾ ਹੈ।

ਸਹੂਲਤਾਂ

1) ਬੱਚਿਆ ਨੂੰ ਮੁਸ਼ਕਿਲ ਹਲਾਤਾਂ ਵਿੱਚ ਤੁਰੰਤ ਸਹਾਇਤਾ ਦੇਣੀ।

2) ਬੱਚਿਆਂ ਦੀ ਰੋਜਾ਼ਨਾਂ ਦੀਆਂ ਜਰੂਰਤਾਂ: ਜਿਵੇ ਰੋਟੀ, ਕੱਪੜਾ, ਘਰ, ਪੜ੍ਹਾਈ, ਅਤੇ ਮੈਡੀਕਲ ਸਹਾਇਤਾ ਆਦਿ।

ਯੋਗਤਾ

ਇਸ ਸਕੀਮ ਦਾ ਲਾਭ ਸੁਰੱਖਿਆ ਅਤੇ ਸੰਭਾਲ ਲਈ ਲੋੜਵੰਦ ਬੱਚੇ ਲੈ ਸਕਦੇ ਹਨ।

ਦਸਤਾਵੇਜ਼

ਕਿਸੇ ਦਸਤਾਵੇਜ਼ ਦੀ ਜ਼ਰੂਰਤ ਨਹੀਂ ਹੈ।

ਸੰਪਰਕ

ਦਫਤਰ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ।

ਦਫਤਰ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ।

ਬਾਲ ਭਲਾਈ ਕਮੇਟੀ

ਹੈਲਪ ਲਾਈਨ ਨੰ: 1098

ਸ਼ਿਕਾਇਤਾਂ ਦਾ ਨਿਪਟਾਰਾ

ਦਫਤਰ: ਜਿ਼ਲ੍ਹਾ ਪ੍ਰੋਗਰਾਮ ਅਫ਼ਸਰ।

ਦਫਤਰ: ਜਿ਼ਲ੍ਹਾ ਬਾਲ ਸੁਰੱਖਿਆ ਅਫ਼ਸਰ।

ਬਾਲ ਭਲਾਈ ਕਮੇਟੀ

ਸਬੰਧਤ ਡਿਪਟੀ ਕਮਿਸ਼ਨਰ ਅਤੇ

ਮੁੱਖ ਦਫਤਰ (0172-2608746)

-ਮੇਲ

dsswcd@punjab.gov.in

icpspunjab@gmail.com