ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਗਠਨ ਸੰਨ 1998 ਵਿੱਚ ਕੀਤਾ ਗਇਆ ਸੀ ਕਮਿਸ਼ਨ ਪੰਜਾਬ ਦੀਆਂ ਔਰਤਾਂ ਦੇ ਹੱਕਾਂ ਦੀ ਰਾਖੀ, ਉਨ੍ਹਾਂ ਦਾ ਪਧੱਰ ਉੱਚਾ ਚੁੱਕਣ, ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਅਤੇ ਇਨਸਾਫ ਦਿਵਾਉਣ ਲਈ ਕੰਮ ਕਰਦਾ ਹੈ। ਕਮਿਸ਼ਨ ਔਰਤਾਂ ਵਲੋਂ ਭੇਜੀਆਂ ਜਾਣ ਵਾਲੀਆਂ ਸਿ਼ਕਾਇਤਾਂ ਤੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਘਰੇਲੂ ਲੜ੍ਹਾਈ-ਝਗੜੇ, ਨਜ਼ਾਇਜ਼ ਸਬੰਧਾਂ ਅਤੇ ਹੋਰ ਲੜ੍ਹਾਈ ਝਗੜ੍ਹੇ ਦੇ ਮਸਲਿਆਂ ਦਾ ਨਿਪਟਾਰਾ ਕਰਕੇ ਔਰਤਾਂ ਨੂੰ ਇਨਸਾਫ ਦਵਾਉਣ ਵਿੱਚ ਮਦਦ ਕਰਦਾ ਹੈ।

ਸਹੂਲਤਾਂ

ਪੀੜਿਤ ਔਰਤਾਂ ਨੂੰ ਇਨਸਾਫ ਦਵਾਉਂਣਾ

ਯੋਗਤਾ

ਕੋਈ ਵੀ ਪੀੜਿਤ ਔਰਤ

ਸੰਪਰਕ

ਪੰਜਾਬ ਰਾਜ ਮਹਿਲਾ ਕਮਿਸ਼ਨ, ਐਸ.ਸੀ.. ਨੰ: 57/59, ਚੌਥੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ੍ਹ।

0172-2783607

0172-2712607

-ਮੇਲ

punjabwomencommission@gmail.com